ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਚਾਰ ਜਾਂ ਵੱਧ ਸ਼ਬਦਾਂ ਦੇ ਵਾਕ
  • ਕੀ ਲਭ ਰਹੇ ਹੋ
    ਕੇ ਹੇਰਨੌ ਛਾ
  • ਹਾਂ ਚੰਗੀ ਹੀ ਹਾਂ
    ਹੋਯ ਭਲੈ ਛੁਂ
  • ਭੱਜ ਕੇ ਜਾ
    ਦੌੜ ਬੇਰ ਜਾ ਧਂ
  • ਖਾਣਾ ਪੀਣਾ ਹੋ ਗਿਆ
    ਖਾਂਣਪਿਂਣ ਹੈਗੋ
  • ਕੀ ਕਰ ਰਹੇ ਹੋ
    ਕੇ ਕੂਂਨੌ ਛਾ
  • ਸਵੇਰੇ ਹੀ ਚਲਾ ਗਿਆ
    ਰੱਤੈਇ ਨਹੈ ਗੋ
  • ਕਿੱਥੇ ਜਾ ਰਹੇ ਹੋ
    ਕਾਂ ਜਾਂਣੌ ਛਾ
  • ਗੱਡੀ ਜਾ ਰਹੀ ਹੈ
    ਗਾੜਿ ਜਾਂਣੈਂ
  • ਗਰਮ ਹੋ ਰਿਹਾ ਹੈ
    ਗਰਮ ਹੈਰੌ
  • ਦੀਪੂ ਕਿੱਥੇ ਰਹਿੰਦਾ ਹੈ
    ਦੀਪੂ ਕਾਂ ਰੂਂ
  • ਮੈਂ ਰੋਜ਼ ਘੁੰਮਦਾ ਹਾਂ
    ਮੈਂ ਰੋਜ ਘੁਮੁਂ
  • ਪਹਾੜਾਂ ਤੇ ਜਾ ਰਿਹਾ ਹਾਂ
    ਪਹਾੜ ਜਾਂਣੈਂ
  • ਦਰਖਤ ਦੇ ਥੱਲੇ ਹੈ
    ਪੇੜਾਕ ਤਲਿ ਛ
  • ਕਿ ਉਹ ਆਵੇਗਾ
    ਕੇ ਓ ਏਗੋ?
  • ਨਾਂ ਤੇ ਚੰਗਾ ਹੈ
    ਨਾਮ ਤ ਭਲ ਛ
  • ਇੰਝ ਕਿਵੇਂ ਹੁੰਦਾ ਹੈ
    ਯਸ ਕਸਿ ਹੁਂ
  • ਸੌ ਰੁਪਏ ਦਾ ਹੈ
    ਸੌ ਰੂਪੇਂਕ ਛ
  • ਮੈਂ ਵੀ ਠੀਕ ਹਾਂ
    ਮੈਂਲੈ ਠੀਕੈ ਛੁਂ
  • ਹਾਂ ਥੋੜਾ ਹੈ ਫਿਰ
    ਹੋਯ ਓ ਚਲੌਲ
  • ਕੀ ਇੱਥੇ ਆਉੰਦਾ ਹੈ
    ਯਾਂ ਊਂ ਕੇ
  • ਕੁਝ ਕਹਿ ਰਹੇ ਹੋ
    ਕੇ ਕੂਣੌਂ ਛਾ
  • ਬੁਰਾ ਨਾ ਮੰਨਣਾ, ਠੀਕ ਹੈ
    ਗਟ ਜਨ ਮਾਨਿਯਾ ਹਾਂ
  • ਥੋੜਾ ਛੇਤੀ ਕਰੋ
    ਜਰਾ ਜਲਦਿ ਕਰੌ ਧਂ
  • ਕਿੰਨੀ ਸ਼ਰਮ ਵਾਲੀ ਗੱਲ ਹੈ
    ਕਤੁ ਸ਼ਰਮੈ ਬਾਤ ਭੈ
  • ਕਿੰਨਾ ਲੁਭਾਉਣ ਵਾਲਾ ਹੈ
    ਕਤੁ ਮੋਹਿਲਾ ਛ
  • ਖੈਰ, ਇਸ ਨੂੰ ਧਿਆਨ ਨਾਲ ਲਓ
    ਭਲੀਕੈ, ਸਮਝ ਬੇਰ
  • ਤੁਸੀਂ ਕਿਸ ਵੇਲੇ ਪਹੁੰਚੇ
    ਤੁਮ ਕਭਤ ਪੁਜ ਛਾ
  • ਕੁਝ ਕਹਿ ਰਹੇ ਹੋ
    ਕੇ ਕੂਣੌਂ ਛਾ
  • ਬਾਹਰ ਹੀ ਖੜੇ ਰਹੋ
    ਭੈਰੈ ਠਾੜ ਹੈਰੌਔ
  • ਦੇਰ ਕਿਉਂ ਕਰ ਰਹੇ ਹੋ
    ਅਬੇਰ ਕਯੁਂਹੁਂ ਕਰਣੌ ਛਾ
  • ਕਿ ਕਹਿ ਰਹੇ ਹੋ ਤੁਸੀਂ
    ਕੇ ਬਲਾਣੌਂ ਛਾ ਤੁਮ
  • ਕੁਝ ਕਹਿਣ ਜੋਗਾ ਨਹੀਂ ਹੈ
    ਕੇ ਕੂਣੈਂ ਜਸ ਨਿ ਭੈ
  • ਮਾੜੀ ਗੱਲ ਹੋਈ ਪੁੱਤਰ
    ਨਕਿ ਬਾਤ ਭੌ ਭੁਲੂ
  • ਥੋੜਾ ਛੇਤੀ ਕਰੋ
    ਮੁਣਿ ਜਲਦਿ ਹਿਟੌ ਧਂ
  • ਮੈਂ ਹੁਣੇ ਆ ਰਿਹਾ ਹਾਂ
    ਮੈਂ ਅੱਲੇ ਊਂਣਯੂਂ
  • ਤੁਸੀਂ ਕਿਸ ਵੇਲੇ ਪਹੁੰਚੇ
    ਤੁਮ ਕਭਤ ਪੁਜ ਛਾ
  • ਕਿੱਥੇ ਜਾ ਰਹੇ ਹੋ
    ਕਾਂ ਜਾਂਣੌਂ ਛਾ
  • ਪਹਿਲਾਂ ਤੋਂ ਨਹੀਂ ਹੈ
    ਅਘਯੈ ਬੈ ਨਹਾਂ
  • ਨਰਾਜ਼ ਤਾਂ ਨਹੀਂ ਹੋ
    ਨਰਾਜ ਨਹਾਂਤਾ
  • ਕੀ ਕਹਿ ਰਿਹਾ ਸੀ
    ਕੇ ਕੂਂਣੋਂ ਛਿ
  • ਤਾਂ ਮੈਨੂੰ ਦੇ ਦੋ
    ਤੋ ਮਕਂ ਦਿ ਦਿਯੌ
  • ਬਾਜ਼ਾਰ ਜਾ ਰਿਹਾ ਹਾਂ
    ਬਜਾਰ ਜਾਂਣਯੂਂ
  • ਕੀ ਲੱਭ ਰਹੇ ਹੋ
    ਕੇ ਹੇਰਨੌ ਛਾ
  • ਦੌੜ ਕੇ ਜਾਉ
    ਦੌੜ ਬੇਰ ਜਾ ਧਂ
  • ਕਾਲਾ ਮੁੰਹ ਕਰ ਆਪਣਾ
    ਕਾਵ ਮੂਖ ਕਰ ਅਪਣ
  • ਇੱਥੇ ਹੀ ਤੁਕ ਜਾਓ
    ਇੱਤਿ ਜਾਗ ਰੌਔ
  • ਦੇਰ ਕਿਉਂ ਕਰ ਰਹੇ ਹੋ
    ਅਬੇਰ ਕਯੁਂਹੁਂ ਕਰਣੌਂ ਛਾ
  • ਗਲਤ ਗੱਲ ਹੈ ਪੁੱਤਰ
    ਨਕਿ ਬਾਤ ਭੈ ਭੁਲੂ
  • ਕਿੰਨਾ ਪਿਆਰਾ ਹੈ
    ਕਤੁ ਮਾਯਦਾਰ ਛ
  • ਥੋੜਾ ਛੇਤੀ ਕਰੋ
    ਮੁਣਿ ਜਲਦੀ ਹਿਟੌ ਧਂ
  • ਇੱਥੇ ਕਿੰਨਾ ਚੰਗਾ ਲੱਗ ਰਿਹਾ ਹੈ
    ਕਤੁ ਭਲ ਮਾਨੀਣੌਂ ਯਾਂ
  • ਜੋ ਹੋਵੇਗਾ ਵੇਖਿਆ ਜਾਵੇਗਾ
    ਜੇ ਹੋਲਿ ਦੇਖਿਨੀ ਰੌਲਿ
  • ਕੋਈ ਖਾਸ ਗੱਲ ਨਹੀਂ ਹੈ
    ਕੇ ਖਾਸ ਬਾਤ ਨਹਾਂ
  • ਬਹੁਤ ਹੀ ਵਧਿਆ ਕੀਤਾ
    ਭੌਤੈ ਭਲ ਕਰੌ
  • ਰੱਬ ਦਾ ਹੀ ਆਸਰਾ ਹੈ
    ਭਗਵਾਨੌਕੈ ਆਸੌਰ ਛ
  • ਹੁਣ ਮੈਂ ਕੀ ਕਰਾਂ
    ਅਬ ਕੇ ਧਾਨ ਕਰੂਂ ਮੈਂ
  • ਇੰਝ ਕੀ ਬੋਲ ਰਹੇ ਹੋ
    ਕੇ ਬਲਾਣੌਂ ਛਾ ਤਸ
  • ਹਾਏ, ਇਹੋ ਜਿਹਾ ਕੀ ਹੋਈਆ ਹੈ
    ਹਾਯ ਕੇ ਭੌ ਤਸ
  • ਜੋ ਹੋਵੇਗਾ ਵੇਖਿਆ ਜਾਵੇਗਾ
    ਜੇ ਹੋਲਿ ਦੇਖਿਨੀਂ ਰੌਲਿ
  • ਮੈਂ ਤਾਂ ਉਸਨੂੰ ਵੇਖਦਾ ਹੀ ਰਹਿ ਗਿਆ
    ਮੈਂ ਤ ਚਾਯਯੈ ਰੈ ਗ੍ਯੂਂ ਓਕਂ
  • ਕੀ ਘਰ ਉੱਥੇ ਹੀ ਹੈ
    ਘਰ ਵੇਂ ਛ ਕੇ
  • ਤੁਸੀਂ ਕਿੱਥੇ ਰਹਿੰਦੇ ਹੋ
    ਤੁਮ ਕਾਂ ਰੂਂਛਾ
  • ਇੱਥੇ ਕੀ ਕਰਦੇ ਹੋ
    ਯਾਂ ਕੇ ਕਰਛਾ
  • ਘਰ ਜਾਂਦੇ ਰਹਿੰਦੇ ਹੋ
    ਘਰ ਜਾਂਨੈ ਰੂਂਛਾ
  • ਤੁਹਾਡੇ ਕੋਲ ਚੰਗਾ ਲੱਗ ਰਿਹਾ ਹੈ
    ਭਲੋ ਚਿਤਇਣੌਂ ਤੁਮਾਰ ਯਾਂ
  • ਇਸਨੂੰ ਵੀ ਆਪਣਾ ਹੀ ਘਰ ਸਮਝਨਾ
    ਅਪਣੈ ਘਰ ਸਮਝਿਯਾ ਯਕਂ ਲੈ
  • ਮੈਂ ਆਉਣ ਵਾਲਾ ਸੀ ਪਰ ਸਮਾਂ ਹੀ ਨਹੀਂ ਮਿਲੀਆ
    ਮੈਂ ਊਂਣਿਂ ਛਯੁਂ ਕੂਂਛਾ ਪਰ ਟੈਮੈ ਨਿ ਮਿਲ
  • ਹੁਣ ਗਵਾਚ ਗਿਆ, ਜਿੱਥੇ ਗਿਆ ਹੋਵੇਗਾ
    ਅਬ ਅਲੋਪ ਹੈਗੋ ਜਾਂ ਗੇ ਹੁਨੌਲ
  • ਕਦੋਂ ਤੱਕ ਰੁਕੇ ਰਹਿਏ ਚਲੋ
    ਲਭਤ ਜਾਂਲੈ ਜਾਗ ਰੂਨੂੱ ਹਿਟੌ
  • ਦੁੱਖ ਵੇਲੇ ਮਦਦ ਕਰਨੀ ਹੀ ਚਾਹੀਦੀ ਹੈ
    ਦੁਖੈ ਘੜਿ ਮੇਂ ਮਦਦ ਕਰਣੈਂ ਚੈਂ
  • ਰੱਬ ਤੁਹਾਨੂੰ ਬਹੁਤਾ ਦੇਵੇ
    ਭਗਵਾਨ ਤੁਮਨਕਂ ਮਸਤੁ ਕੈ ਦਿਯੌ
  • ਤੁਸੀਂ ਵੀ ਪਤਾ ਨਹੀਂ ਕੀ ਕਹਿੰਦੇ ਹੋ
    ਤੁਮ ਲੈ ਕਯਾੱਪ ਕੂਂਛਾ
  • ਤੁਸੀਂ ਕੁਝ ਜਿਆਦਾ ਹੀ ਕਰ ਦਿੱਤਾ ਹੈ
    ਤੁਮਲ ਔਰੀ ਕਰ ਦੇ
  • ਘਰ ਤਾਂ ਸਾਡਾ ਚੌਖੁਟਿਆ ਹੈ
    ਘਰ ਤ ਹਮੌਰ ਚੌਖੁਟੀ ਛ
  • ਮੈਂ ਤਾਂ ਬਾਗੇਸ਼੍ਵਰ ਰਹਿੰਦਾ ਹਾਂ
    ਮੈਂ ਤ ਬਾਗਸਰ ਰੂਂਨੂੰ
  • ਕੰਪਨੀ ਵਿੱਚ ਨੌਕਰੀ ਕਰਦਾ ਹਾਂ
    ਕਂਪਨੀ ਮੇਂ ਨੌਕਰੀ ਕਰੂਂ
  • ਹਾਂ, ਜੱਦ ਛੁੱਟੀ ਮਿਲਦੀ ਹੈ
    ਹੋਯ, ਜਬ ਛੁੱਟੀ ਮਿਲਂ