ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਗਹਿਣੇ, ਸਜਾਵਟ ਦਾ ਸਾਮਾਨ
  • ਮਾਂਗ ਵਿੱਚ ਭਰਿਆ ਜਾਂ ਵਾਲਾ
    ਸਿੰਦੂਰ
  • ਟੀਕਾ ਲਗਾਉਣ ਲਈ
    ਇੰਗੂਰ
  • ਬਿੰਦੀ
    ਬਿੰਦਿ
  • ਚਰੇਉ ਦੇ ਦਾਣਿਆਂ ਦੀ ਮਾਲਾ
    ਚਰਯੋ
  • ਗੱਲ ਵਿੱਚ ਪਾਉਣ ਵਾਲੀ ਚੌੜੀ ਪੱਟੀ
    ਗੁਲੋਬੰਦ
  • ਨੱਕ ਵਿੱਚ ਪਾਈ ਜਾਣ ਵਾਲੀ ਨੱਥ
    ਨਥ
  • ਨਥਿਣੀ
    ਫੁੱਲੀ
  • ਲੌਂਗ ਦੇ ਆਕਾਰ ਵਾਲੀ ਨੱਥਣੀ
    ਲੌਂਗ
  • ਕੰਗਨ
    ਪੌਂਚਿ
  • ਮੋਟੇ ਚਾਂਦੀ ਦੇ ਗੱਲ ਵਿੱਚ ਪਾਏ ਜਾਣ ਵਾਲਾ ਗਹਿਣਾ
    ਹਂਸੁਲਿ
  • ਕੰਨ ਵਿੱਚ ਪਾਇਆ ਜਾਣ ਵਾਲਾ
    ਮੁਨਾੜ
  • ਕੰਗਨ
    ਧਾਗੁਲ
  • ਅੰਗੂਠੀ
    ਮੁਨੜਿ
  • ਚੂੜਿਆਂ
    ਚੁੜ
  • ਚੂੜੀ
    ਚੁੜਿ
  • ਅੰਗੂਠੀ ਵਾਂਗ ਪੈਰਾਂ ਵਿੱਚ ਪਾਈਆ ਜਾਂਦਾ ਹੈ
    ਬਿੱਛੂ
  • ਪੌਰਾਂ ਵਿੱਚ ਪਾਇਆ ਜਾਣ ਵਾਲਾ ਗਹਿਣਾ
    ਪਾਯਲ
  • ਮਾਲਾ
    ਮਾਲ, ਮਾਵ
  • ਮੋਤਿਆਂ ਦੀ ਮਾਲਾ
    ਮੋਤਯੂਂ ਮਾਵ
  • ਗਲੇ ਵਿੱਚ ਇੱਕ ਮਾਲਾ ਵਾੰਗ਼ ਲਟਕਣ ਵਾਲੀ ਜ਼ੰਜੀਰ
    ਲਟਕਨ