ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਭਾਈਚਾਰੇ ਦੇ ਘਰ ਵਿੱਚ
  • ਸਤਿ ਸ਼੍ਰੀ ਅਕਾਰ ਦਿਨੇਸ਼ ਵੀਰ ਜੀ, ਹੋਰ ਕੋਈ ਨਵੀਂ ਤਾਜੀ ?
    ਨਮਸਕਾਰ ਹੋ ਦਿਨੇਸ਼, ਕੇ ਹੈਤੈਈਂ ਨਈ ਤਾਜਿ ?
  • ਕੀ ਨਵੀਂ ਤਾਜੀ ਯਾਰ, ਸਭ ਕੁਝ ਉੰਝ ਪੁਰਾਣਾ ਹੀ ਹੈ ।
    ਕੇ ਹੁਨਿਂ ਯਾਰ ਨਈ ਤਾਜਿ, ਉੱਸੈ ਭੈ ਪੁਰਾਂਣੈਂ ।
  • ਕਿਉਂ, ਮੈਂ ਕੱਲ ਸੁਣਿਆ ਕਿ ਪੁੱਤਰ ਦਾ ਵਿਆਹ ਪੱਕਾ ਕਰ ਦਿੱਤਾ ।
    ਕਿਲੈ ਮੈਂ ਲ ਸੁਣਿਂ ਕਿ ਚਯਾਲਓਕ ਬਯਾ ਠੈਰੈ ਹਾਲੌ ।
  • ਹਾਂ ਪੱਕਾ ਤੇ ਕਰ ਦਿੱਤਾ ਹੈ ਪਰ ਅਜੇ ਤਾਰੀਖ ਨਹੀਂ ਕੱਡੀ ।
    ਹਾਂ ਠੈਰ ਤ ਗੋ ਪਰ ਆਇ ਤਾਰੀਖ ਤਯ ਨਿ ਭੈ ।
  • ਫਿਰ ਤੂੰ ਇੰਝ ਕਿਉਂ ਕਹਿ ਰਿਹਾ ਹੈ ਕਿ ਕੋਈ ਨਵੀਂ ਨਵੀ ਤਾਜੀ ਨਹੀਂ ਹੈ । ਇਹ ਨਵੀਂ ਗੱਲ ਹੀ ਤੇ ਹੈ ।
    ਪੈ ਯਾਤ ਕਯੁਂਹੁਂ ਕੂਣੈਂਛੈ ਨਈ ਤਾਜਿ ਕੇ ਨਿ ਹੈਰੈ । ਯੋ ਤਾਜਿ ਬਾਤੈ ਤ ਛ ।
  • ਅਰੇ, ਜੇਕਰ ਤਾਰੀਖ ਪੱਕੀ ਹੋ ਜਾਂਦੀ ਉਦੋਂ ਹੀ ਤਾਂ ਨਵੀਂ ਤਾਜੀ ਗੱਲ ਹੁੰਦੀ ਨਾ । ਹੱਲੇ ਤਾਂ ਗੱਲ ਹਵਾ ਵਿੱਚ ਹੀ ਹੈ ਯਾਰ ।
    ਅਰੇ ਤਾਰੀਖ ਪੱਕੀ ਹੈ ਜਾਨਿ ਤਬੈ ਤ ਹੁਨਿ ਨੈ ਨਈ ਤਾਜਿ । ਆਜਿ ਤ ਬਾਤ ਹਾਵੈ ਮੇਂ ਛ ਯਾਰ ।
  • ਅਰੇ ਜਿੱਥੇ ਵਿਆਹ ਪੱਕਾ ਹੋ ਗਿਆ ਉੱਥੇ ਤਾਰੀਖ ਵੀ ਪੱਕੀ ਹੋ ਹੀ ਜਾਵੇਗੀ ਭਰਾ ।
    ਅਰੇ ਜਾਂ ਬਯਾ ਪੱਕ ਹੈਗੋ ਵਾਂ ਤਾਰੀਖ ਲੈ ਪੱਕੀ ਹੈਈ ਜਾਲਿ ਭਾਈ ।
  • ਇਹੀ ਤਾਂ ਦੁਖ ਹੈ, ਤਾਰੀਖ ਪੱਕੀ ਹੋ ਜਾਂਦੀ ਤਾਂ ਕਈ ਇੰਤੇਜਾਮ ਵੀ ਤੇ ਕਰਨੇ ਹੁੰਦੇ ਹਨ ਯਾਰ, ਇਸ ਸਭ ਵਿੱਚ ਵੀ ਸਮਾਂ ਲਗਦਆ ਹੈ । ਸ਼ਹਿਰਾਂ ਵਿੱਚ ਤਾਂ ਸਭ ਕੁਝ ਦਾ ਇੰਤੇਜਾਮ ਕਰਣਾ ਪੈਂਦਾ ਹੈ , ਪਿੰਡਾ ਦਾ ਕੀ ਹੈ ।
    ਤੌਈ ਤ ਦੁਖ ਛ ਤਾਰੀਖ ਪੱਕੀ ਹੈ ਜਾਨਿਂ ਤੋ ਫਿਰ ਪਚਾਸੋਂ ਇਂਤਜਾਮ ਲੈ ਕ ਕਰਣ ਹੁਂਨਿਂ ਯਾਰ, ਉਨਨ ਮੇਂ ਟੈਮ ਲਾਗਂ। ਸ਼ਹਰਨ ਮੇਂ ਤ ਸਬੈ ਇਂਤਜਾਮ ਕਰਣ ਪੜ, ਗੌਂਨਾਕ ਜਸ ਜ ਕੇ ਛ ।
  • ਅਰੇ ਅੱਜਕਲ ਤਾਂ ਜੇਬ ਵਿੱਚ ਨੋਟ ਹੋਨੇ ਚਾਹੀਦੇ ਹਨ ਯਾਰਮ ਇਸਤੇਜਾਮ ਤਾਂ ਮੁੰਹ ਨਾਲ ਹੀ ਹੋ ਜਾੰਦਾ ਹੈ ਸਾਰਾ। ਬੈੰਕ੍ਵਿਟ ਹਾਲ ਵਾਲੇ ਨੂੰ ਕਹੋ ਬਸ ਸਭ ਕੁਝ ਤਿਆਰ, ਬੰਦੇ ਨੂੰ ਫਿਕਰ ਕਰਣ ਦੀ ਕੋਈ ਲੋੜ ਨਹੀਂ ਹੁੰਦੀ । ਠੀਕ ਹੈ ?
    ਅਰੇ ਅਜਯਾਲਨ ਤ ਗਾਂਠ ਮੇਂ ਨੋਟ ਹੁਂਣ ਚੈਂਨਿ ਯਾਰ ਇਂਤਜਾਮ ਤ ਮੁਖੈਲੈ ਹੈ ਜਾਂ ਸਬ । ਬੈਂਕਟ ਹੌਲ ਵਾਲ ਧਂ ਕੌਔ ਬਸ ਸਬ ਤਯਾਰ, ਆਦਿਮਕਂ ਫਿਕਰ ਕਰਣੈਂ ਕੇ ਜਰੂਰਤੈ ਨਿਂ ਹੁਂਨਿ । ਕਸ ?
  • ਭਾਵੇਂ ਕੁਝ ਵੀ ਹੋਵੇ ਨੱਸ-ਭੱਜ ਤਾਂ ਕਰਨੀ ਹੀ ਪੰਦੀ ਹੈ। ਕਾਰਡ ਛਪਵਾਣੇ ਹੁੰਦੇ ਹਨ, ਲਾਈਟ ਦਾ ਇੰਤਜਾਮ ਹੀ ਕਰਨਾ ਹੁੰਦਾ ਹੈ ਘਰ ਦਾ ਸਮਾਨ ਵੀ ਖ਼ਰੀਦਣਾ ਪੈਂਦਾ ਹੈ, ਬੈੰਕ੍ਵੇਟ ਹਾਲ ਦੇ ਰੇਟ ਤਾਂ ਅਸਮਾਨ ਵਿੱਚ ਹਨ । ਮੇਰੇ ਮਨ ਵਿਚ ਤਾਂ ਘਰ ਤੋਂ ਹੀ ਕਰਨ ਦਾ ਵਿਚਾਰ ਆ ਰਿਹਾ ਹੈ ਯਾਰ, ਤੂੰ ਦੱਸ ਕੀ ਇਹ ਠੀਕ ਰਹੇਗਾ ।
    ਚਾਹੇ ਕੇ ਲੈ ਹੋ ਦੌੜਭਾਗ ਤ ਕਰਣੈਂ ਪਣਂ । ਕਾਰਡ ਛਪੂਂਣ ਹੁਨਿਂ, ਲਾਇਟੌਕ ਇਂਤਜਾਮ ਲੈ ਕਰਣ ਹੂਂ, ਘਰੌਕ ਸੌਦਪੱਤ ਲੈ ਖਰਿਦਣ ਪਣਂ, ਬੈਂਕਟ ਹੌਲ ਵਾਲਨਾਂਕ ਤ ਰੇਟ ਆਸਮਾਨ ਮੇਂ ਛਨ । ਮੇਰ ਮਨ ਮੇਂ ਤ ਘਰੈ ਬਟਿ ਕਰਣੌਕ ਵਿਚਾਰ ਊਂਣੌ ਯਾਰ, ਤੁ ਬਤਾ ਕਸ ਠੀਕ ਰੌਲ ।
  • ਤੇਰੀ ਗੱਲ ਸੁਣ ਕੇ ਮੇਰੇ ਦਿਮਾਗ ਵਿੱਚ ਇੱਕ ਆਈਡਿਆ ਆਈਆ ਹੈ, ਦੱਸਾਂ ?
    ਤੇਰਿ ਬਾਤ ਸੁਂਣਿਂ ਬੇਰ ਮੇਰ ਦਿਮਾਗ ਮੇਂ ਏਕ ਆਇਡਿਯਾ ਜੈ ਏਗੋ, ਬਤੂਂ ?
  • ਦੱਸ, ਦੱਸ ਕੀ ਆਈਡਿਆ ਆਈਆ ਹੈ ਤੇਰੇ ਘੱਟ ਦਿਮਾਗ ਵਿੱਚ ।
    ਬਤਾ ਬਤਾ ਕੇ ਆਇਡਿਯਾ ਆ ਤੇਰਿ ਦਲਿਦਿਰਿ ਖੋਪੜੀ ਮੇਂ ।
  • ਕਿਉਂ ਉਏ, ਮੇਰੇ ਦਿਮਾਗ ਨੂੰ ਘੱਟ ਕਿਉਂ ਕਹਿ ਰਿਹਾ ਹੈਂ, ਵੀਹ ਸਾਲ ਡਾਈਰੈਕਟਰ ਰਿਹਾ ਹਾਂ ਸਰਕਾਰੀ ਵਿਭਾਗ ਵਿੱਚ । ਤੂੰ ਮੈਨੂੰ ਕੀ ਸਮਝਦਾ ਹੈਂ ? ਪੰਜਾਹ ਨਵੀਆਂ ਸਕੀਮਾਂ ਮੈਂ ਆਪਣੇ ਵਿਭਾਗ ਵਿੱਚ ਚਲਾਈਆਂ ਹਨ ਜਿਸਦੇ ਨਾਲ ਵਿਭਾਗ ਨੂੰ ਫਾਈਦਾ ਹੋਈਆ ਹੈ ।
    ਕਿਲੈ ਰੇ ਮਰਿ ਖਾਪੜਿ ਕਂ ਦਲਿਦਿਰਿ ਕੂਂਣੌਂ ਛੈ ਸਾਵਾ, ਬੀਸ ਸਾਲ ਡਾਯਰੇਕਟਰ ਰਯੂਂ ਸਰਕਾਰਿ ਵਿਭਾਗ ਮੇਂ । ਕੇ ਸਮਝ ਛੈ ਮਕਂ> ਪਚਾਸਨ ਨਈ ਨਈ ਯੋਜਨਾ ਮੈਂਲ ਵਿਭਾਗ ਮੇਂ ਚਲੈਈ ਜਨਲ ਵਿਭਾਗ ਕਂ ਫੈਦ ਭੌ ।
  • ਅਰੇ ਘੱਟ ਹੀ ਹੋਈਆ ਨਾ ਜੱਦ ਉਸ ਵਿੱਚ ਇਹ ਆਈਡਿਆ ਨਹੀਂ ਆ ਰਿਹਾ ਕੀ ਚੱਲ ਘਰ ਚਲ ਕਿਉਂਕਿ ਉਹ ਨਜ਼ਦੀਕ ਹੀ ਹੈ, ਘਰ ਜਾ ਕੇ ਭਾਭੀ ਦੇ ਹੱਥ ਦੀ ਇੱਕ ਚੁੱਟ ਚਾਹ ਪੀਵਾਂਗੇ । ਕਿੱਥੇ ਰੱਖੇਂਗਾ ਇੰਨੇ ਪੈਸੇ ਬਚਾ ਕੇ, ਸ਼ਰਮ ਕਰ ।
    ਅਰੇ ਦਲਿਦਿਰਿ ਭੈ ਜਬ ਓਮੇਂ ਯੋ ਆਇਡਿਯਾ ਨਿ ਓਣੈਂ ਕਿ ਯਾ ਪੈ ਘਰ ਨਜਿਕੈ ਛ, ਘਰ ਹਿਟ ਬੋਜਿ ਹਾਥੌਕ ਏਕ ਘੁਟੁਕ ਚਹਾ ਪਿ ਆਲੈ । ਕਾਂ ਧਰੈਲ ਤਤੁ ਡਬਲਨਕਂ, ਸ਼ਰਮ ਕਰ।
  • ਅਰੇ, ਕੀ ਤੇਰੇ ਲਈ ਘਰ ਦੇ ਦਰਵਾਜ਼ੇ ਬੰਦ ਹਨ? ਜੱਦ ਮਰਜ਼ੀ ਆਜਾ ਤੇ ਚਾਹ ਪੀ ਲਈ । ਮਕਾਨ ਮਾਲਕਿਨ ਤੇਰੀ ਭਾਭੀ ਹੈ, ਤੇਰੇ ਆਉਣ ਤੇ ਉਹ ਖੁਸ਼ ਹੋਵੇਗੀ। ਹੁਣ ਜੇ ਤੂੰ ਕਹਿ ਹੀ ਦਿੱਤਾ ਹੈ ਤਾਂ ਮੈਂ ਤਾਂ ਤੈਨੂੰ ਘਰ ਜਾਣ ਲਈ ਨਹੀਂ ਕਹਾਂਗਾ ।
    ਅਰੇ ਤਯਾਰ ਲਿਜਿ ਘਰਾ ਦਵਾਰ ਢਕ ਜੈ ਕੇ ਰਾਖਿਂ ਰੇ । ਜਾ ਜਭਤ ਮਨ ਓਂ ਤਯਾਰ ਚਹਾ ਪਿਂਣੈਕਿ । ਮਕਾਨ ਮਾਲਕਿਨ ਤੇਰਿ ਬੋਜੀ ਕਾਗਨੇਰ ਭੌ, ਓ ਤ ਤਯਾਰ ਓਂਣ ਮੇਂ ਖੁਸ਼ ਜੈ ਹੈਜਾਂ ਬਾਂਕਿ । ਅਬ ਕੈ ਬੇਰ ਤ ਨਿ ਲਿਜ੍ਯਾਨੁਂ ਤੁਕਂ ਅਪਣ ਦਗੈ ਘਰ ।
  • ਨਾ ਮੈ ਜਾਵੀਂ , ਕੀ ਮੇਰੇ ਕੋਲ ਲੱਤਾਂ ਨਹੀਂ ਹਨ ? ਮੈਂ ਆਪ ਹੀ ਚਲਾ ਜਾਵਾਂਗਾ ਅਤੇ ਮੈਂ ਜਾ ਰਿਹਾ ਹਾਂ । ਤੁ ਆਉਂਦਾ ਰਹੀ ਮੇਰੇ ਪਿੱਛੇ ਪਿੱਛੇ ।
    ਝਨ ਲਿਜੈਯੈ, ਮਯਾਰ ਪਾਸ ਖੁਟ ਨਹਾਂਤਨਾਂ ਕੇ । ਮੈਂ ਖੁਦੈ ਨਹੈ ਜੂਂਨ ਔਰ ਜੂਂਨ ਕੇ ਜਾਂਣਯੂਂ । ਤੂ ਉਂਨੈ ਰਯੈ ਮਯਾਰ ਪਿਛਾੜਿ ਪਿਛਾੜਿ ।
  • ਚੱਲ ਫਿਰ ਅੱਗੇ ਅੱਗੇ । ਅਰੇ ਖਲੋ, ਮੈਂ ਤਾਂ ਭੁੱਲ ਹੀ ਗਿਆ ਕਿ ਤੇਰੀ ਭਾਭੀ ਨੇ ਇੱਕ ਪੈਕੇਟ ਚਾਹ ਦਾ ਮੰਗਵਾਈਆ ਸੀ, ਮੈਨੂੰ ਯਾਦ ਹੀ ਨਹੀਂ ਸੀ । ਜਾ, ਸਾਹਮਣੇ ਹਰੀਸ਼ ਦੀ ਦੁਕਾਨ ਤੋਂ ਇੱਕ ਪੈਕੇਟ ਲੈ ਆ ਯਾਰ, ਲੈ ਪੈਸੇ ਲੈ ਜਾ, ਸੌ ਰੁਪਏ । ਮੈਂ ਇੱਥੇ ਹੀ ਖੜਾ ਹਾਂ ।
    ਹਿਟ ਪੈ ਅਧਿਲ ਅਘਿਲ । ਅਰੇ ਰੁਕ ਯਾਰ ਰੁਕ, ਮੈਂ ਤ ਭੁਲਿ ਗਯੂਂ ਤੇਰਿ ਬੋਜਿਲ ਏਕ ਪੈਕੇਟ ਚਾਹਕ ਮਂਗਵੈ ਰਾਖ ਛੀ, ਮਕਂ ਯਾਦੈ ਨਹਾਂ । ਜਾ ਧਂ ਜਰਾ ਸਾਮਣਿਂ ਹਰਿਯੈਕਿ ਦੁਕਾਨ ਬੈ ਲੌਆ ਧਂ ਏਕ ਪੈਕੇਟ, ਲੇ ਡਬਲ ਲੈ ਲਿਜਾ ਸੌ ਰੁਪੈਂ । ਮੈਂ ਇੱਲੈਈ ਠਾੜ ਛੁਂ।