×
Registration Form
Name
Email
Mobile
City
State
Country
×
Login details
Email
Password
×
Forgot Password
Email ID
×
Change Password
Existing Password
New Password
Confirm New Password
×
My Profile
Name
Email
Mobile
City
State
Country
ਕੁਮਾਓਨੀ ਬੋਲਣਾ ਸਿੱਖੋ
ਘਰ
ਰਜਿਸਟਰ
ਲਾਗਿਨ
ਸਾਡੇ ਬਾਰੇ
ਭਾਸ਼ਾ ਬਦਲੋ
Hindi
English
Kannada
Gujarati
Bengali
Marathi
Punjabi
Tamil
Telugu
Urdu
Follow us on :
☰
×
ਸਮੱਗਰੀ
ਆਮ ਜਾਣਕਾਰੀ
ਕੁਮਾਓਂਨੀ ਭਾਸ਼ਾ ਵਿੱਚ ਗਿਣਤੀ
ਹਫ਼ਤੇ ਦੇ ਦਿਨਾਂ ਦੇ ਕੁਮਾਓਨੀ ਨਾਮ
ਭਾਰਤੀ ਸੱਭਿਆਚਾਰ ਦੇ ਮਹੀਨਿਆਂ ਦੇ ਕੁਮਾਓਨੀ ਨਾਮ
ਰੁੱਤਾਂ ਦੇ ਨਾਮ
ਤਿਉਹਾਰਾਂ ਅਤੇ ਉਤਸਵਾਂ ਦੇ ਕੁਮਾਓਨੀ ਨਾਮ
ਕੁਮਾਓਨੀ ਭਾਸ਼ਾ ਵਿੱਚ ਸਬੰਧ, ਰਿਸ਼ਤੇ-ਨਾਤੇ
ਆਮ ਸ਼ਬਦ ਅਤੇ ਵਾਕ
ਕੁਮਾਓਨੀ ਸੱਭਿਆਚਾਰ ਵਿੱਚ ਆਸ਼ੀਰਵਾਦ ਦੇ ਵਾਕ
ਹੈਰਾਨੀਜਨਕ ਸ਼ਬਦ ਅਤੇ ਵਾਕ
ਖੁਸ਼ੀ ਦੇ ਮੌਕੇ ਤੇ ਪ੍ਰਗਟਾਏ ਜਾਣ ਵਾਲੇ ਕੁਝ ਸ਼ਬਦ ਅਤੇ ਵਾਕ
ਦੁੱਖ ਦੇ ਮੌਕੇ ਤੇ ਪ੍ਰਗਟਾਏ ਜਾਣ ਵਾਲੇ ਕੁਝ ਸ਼ਬਦ ਅਤੇ ਵਾਕ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਦੋ ਸ਼ਬਦਾਂ ਦੇ ਵਾਕ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਤਿੰਨ ਸ਼ਬਦਾਂ ਦੇ ਵਾਕ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਚਾਰ ਜਾਂ ਵੱਧ ਸ਼ਬਦਾਂ ਦੇ ਵਾਕ
ਕਿਰਿਆਵਾਂ ਦੇ ਰੂਪ
'ਮੈਂ', 'ਮੇਰੇ', 'ਮੈਂਨੂੰ' ਲਈ ਸੰਪੂਰਣ ਨਿੱਜੀ ਪੜਨਾਂਵ
‘ਤੂੰ’, ‘ਤੁਸੀਂ’, ‘ਤੁਹਾਡੇ’ ਲਈ ਦੂਜੇ ਵਿਅਕਤੀ ਪੜਨਾਂਵ
'ਉਹ' ਲਈ ਤੀਜੇ ਵਿਅਕਤੀ ਪੜਨਾਂਵ
ਪੰਜਾਬੀ ਵਿਆਕਰਣ ਦੇ ਅਨੁਸਾਰ ਤਿੰਨਾਂ ਕਾਲਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਸੰਪੂਰਨ ਪੁਰਖਵਾਚਕ ਪੜਨਾਂਵ 'ਮੈਂ' ਦੀ ਵਰਤੋਂ ਕਰਦੇ ਸਮੇਂ ਕਾਲ ਦੇ ਤਿੰਨੋਂ ਰੂਪਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਦੂਜੇ ਪੁਰਖਵਾਚਕ ਪੜਨਾਂਵ 'ਤੁਸੀਂ' ਦੀ ਵਰਤੋਂ ਕਰਦੇ ਸਮੇਂ ਕਾਲ ਦੇ ਤਿੰਨੋਂ ਰੂਪਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਹੋਰ ਪੁਰਖਵਾਚਕ ਪੜਨਾਂਵ ਸ਼ਬਦ 'ਉਹ' ਦੀ ਵਰਤੋਂ ਕਰਦੇ ਸਮੇਂ ਕਾਲ ਦੇ ਤਿੰਨੋਂ ਰੂਪਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਪੰਜਾਬੀ ਭਾਸ਼ਾ ਦੇ ਅਨੁਸਾਰ, ਨਾਂਵ ਸ਼ਬਦ 'ਰਾਮ' ਦੀ ਵਰਤੋਂ ਕਰਦੇ ਸਮੇਂ, ਪਰਿਵਰਤਨ ਸ਼ੀਲ ਕਾਲਾਂ ਵਿੱਚ ਕਿਰਿਆਵਾਂ ਦੇ ਵੱਖ-ਵੱਖ ਰੂਪ
ਕਿਰਿਆਵਾਂ ਦੇ ਕੁਝ ਹੋਰ ਰੂਪ - 1
ਕਿਰਿਆਵਾਂ ਦੇ ਕੁਝ ਹੋਰ ਰੂਪ - 2
ਅਤੀਤ ਕਾਲ ਕਿਰਿਆਵਾਂ ਦੀਆਂ ਕੁਝ ਉਦਾਹਰਣਾਂ
ਭਵਿੱਖ ਕਾਲ ਕਿਰਿਆਵਾਂ ਦੀਆਂ ਕੁਝ ਉਦਾਹਰਣਾਂ
ਸ਼ਬਦਾਵਲੀ
ਖੇਤੀਬਾੜੀ ਨਾਲ ਸਬੰਧਤ ਅਨਾਜ
ਪੀਣ ਵਾਲੇ ਪਦਾਰਥ ਅਤੇ ਦੁੱਧ ਤੋਂ ਬਣੇ ਉਤਪਾਦ
ਰਸੋਈ ਨਾਲ ਸਬੰਧਤ ਚੀਜ਼ਾਂ
ਰਸੋਈ ਦੇ ਸਮਾਨ, ਭਾਂਡੇ ਅਤੇ ਹੋਰ ਚੀਜ਼ਾ
ਭੋਜਨ ਸਮੱਗਰੀ, ਭੋਜਨ ਨਾਲ ਸਬੰਧਤ
ਸ਼ਰੀਰ ਦੇ ਅੰਗ
ਸ਼ਰੀਰਕ ਬਿਮਾਰੀ ਅਤੇ ਉਪਚਾਰ ਜਾਂ ਇਲਾਜ
ਸਬਜ਼ੀਆਂ
ਫਲ
ਖੇਤੀਬਾੜੀ
ਨਦੀਆਂ, ਜਲ ਭੰਡਾਰ, ਜੰਗਲ, ਰੁੱਖ-ਬਨਸਪਤੀ
ਜਾਨਵਰ
ਪੰਛੀ
ਘਰ-ਮਕਾਨ, ਗਊਸ਼ਾਲਾ ਅਤੇ ਇਸ ਨਾਲ ਸੰਬੰਧਿਤ ਸਮਾਨ ਜਾਂ ਚੀਜ਼ਾਂ
ਲਿਬਾਸ ਅਤੇ ਕੱਪੜੇ
ਗਹਿਣੇ, ਸਜਾਵਟ ਦਾ ਸਾਮਾਨ
ਵਿਆਹੁਤਾ ਸ਼ਬਦ
ਰੋਜ਼ਾਨਾ ਜੀਵਨ ਵਿੱਚ ਆਮ ਵਰਤੇ ਜਾਣ ਵਾਲੇ ਵਾਕ
ਕਿਸੇ ਅਜਨਬੀ ਨੂੰ ਮਿਲਣ 'ਤੇ
ਕਿਸੇ ਜਾਣ-ਪਛਾਣ ਵਾਲੇ ਨੂੰ ਮਿਲਣ 'ਤੇ
ਬਾਜ਼ਾਰ ਵਿੱਚ ਦੁਕਾਨਦਾਰ ਨਾਲ
ਸੜਕ ਤੇ ਲਿਫਟ ਲੈਂਦੇ ਵੇਲੇ
ਸਫ਼ਰ ਕਰਨ ਲਈ ਟੈਕਸੀ ਸਟੈਂਡ 'ਤੇ - 1
ਸਫ਼ਰ ਕਰਨ ਲਈ ਟੈਕਸੀ ਸਟੈਂਡ 'ਤੇ - 2
ਡਾਕਟਰ ਦੇ ਕੋਲ
ਬਸ ਅੱਡੇ ਤੇ
ਦੋਸਤ ਨਾਲ ਗੱਲਬਾਤ
ਦੋ ਦੋਸਤਾਂ ਦੀ ਗੱਲਬਾਤ
ਸ਼ਹਿਰ ਵਿੱਚ ਪੁਲਿਸ ਨਾਲ ਮੁਲਾਕਾਤ
ਭਾਈਚਾਰੇ ਦੇ ਘਰ ਵਿੱਚ
ਚਾਹ ਦੀ ਦੁਕਾਨ ਤੇ
ਮੰਦਰ ਵਿੱਚ
ਨਾਮਕਰਨ ਦੇ ਸੱਦੇ ਵਿੱਚ
ਵਿਆਹ ਦੀ ਰਿਸੈਪਸ਼ਨ ਵਿੱਚ
ਬਸ ਦੇ ਸਫ਼ਰ ਤੇ
ਯਾਤਰਾ ਲਈ ਬਸ ਸਟੇਸ਼ਨ ਤੇ
ਯਾਤਰਾ ਲਈ ਰੇਲਵੇ ਸਟੇਸ਼ਨ ਤੇ
ਸਬਜੀ ਦੀ ਦੁਕਾਨ ਤੇ
ਗੁਆਂਢੀ ਨਾਲ ਗੱਲਬਾਤ
ਥਾਣੇ ਵਿੱਚ
ਬੈਂਕ ਵਿੱਚ
ਕੁਮਾਓਨੀ ਦੇ ਜੋੜੇ ਤੁਕਾਂਤ
ਪੰਜਾਬੀ –
ਕੁਮਾਓਨੀ
ਗੱਲਬਾਤ ਵਿੱਚ ਇਸਤੇਮਾਲ ਹੋਣ ਵਾਲੇ ਤਿੰਨ ਸ਼ਬਦਾਂ ਦੇ ਵਾਕ
ਕੁਝ ਇੱਥੇ ਹੀ ਹੈ
ਯੈਂ ਛ
ਕਿ ਹੋਵੇਗਾ ਫਿਰ
ਕੇ ਹੋਲ ਪੈ
ਕੁਝ ਕਿਹਾ ਤੁਸੀਂ
ਕੇ ਕੌ ਤੁਮਲ
ਕੋਈ ਗੱਲ ਨਹੀਂ
ਕ੍ਵੇ ਬਾਤ ਨੈ
ਬਸ ਹੋ ਗਿਆ
ਬਸ ਹੈਗੇ
ਬਾਅਦ ਵਿੱਚ ਵੇਖਾਂਗਾ
ਪਛਾ ਦੇਖੁਂਨ
ਹੁਣ ਕਿ ਹੋਈਆ
ਕੇ ਭੌ ਅਬ
ਕਿ ਕੋਈ ਆਇਆ ਹੈ
ਕ੍ਵੇ ਆ ਕੇ
ਉੱਥੇ ਨਾ ਜਾਉ
ਵਾਂ ਨਿ ਜਾਔ
ਕੋਈ ਨਾ ਕੋਈ
ਕ੍ਵੇ ਨ ਕ੍ਵੇ
ਮੈਂ ਕੀ ਬੋਲਾਂ
ਮੈਂ ਕੇ ਕੂਂ
ਉੱਚਾ ਬੋਲੋ
ਜੌਰੈਲ ਬਲਾਔ
ਕੁਝ ਕੰਮ ਹੈ
ਕੇ ਕਾਮ ਛ
ਹਾਂ ਇੱਥੇ ਆਉ
ਹੋਯ ਯਾਂ ਆਔ
ਇੱਥੇ ਆਉ
ਇਥਕੈ ਆਔ
ਹੋਲੀ ਹੋਲੀ ਚੱਲੋ
ਮਾਂਠੁਮਾਂਠ ਹਿਟੌ
ਹੁਣੇ ਆ ਰਿਹਾ ਹਾਂ
ਅੱਲੈ ਊਂਣਯੂਂ
ਬਿਲਕੁਲ ਨਹੀਂ
ਮੁਣੀਂ ਲੈ ਨੈ
ਇੰਨੂੰ ਲੈ ਜਾਉ
ਯਕਂ ਲਿ ਜਾਔ
ਉੱਥੇ ਕੀ ਹੈ
ਵਾਂ ਕੇ ਛ
ਬੱਦਲ ਹਨ
ਬਾਦਵ ਲਾਗਿ ਰਈਂ
ਛਾਂ ਵਿੱਚ ਬੈਠੋ
ਸਯੋ ਮੇਂ ਭੈਟੌ
ਗੱਲ ਤਾਂ ਸੁਣੋ
ਮੁਣਿ ਸੁਣੌਂ ਧਂ
ਮੈਂ ਨਹੀਂ ਵੇਖਿਆ
ਮੈਂਲ ਨਿ ਦੇਖ
ਕਿੱਥੇ ਨਹੀਂ ਵੇਖਿਆ
ਕੈਂ ਨਿ ਦੇਖ
ਹੁਣ ਕਿਵੇਂ ਹੋਵੇਗਾ
ਕਸਿ ਹੋਲ ਅਬ
ਜਿਵੇਂ ਲੱਗਦਾ ਹੈ
ਜਸ ਲਾਂਗ
ਹੁਣ ਥੀਕ ਹੈ
ਅਬ ਭਲਛ
ਕੀ ਕੰਮ ਹੈ
ਕੇ ਕਾਮ ਛ
ਦੱਸੋ ਕੀ ਗੱਲ ਹੈ
ਬਤਾਔ ਕੇ ਛ
ਤਿਆਰ ਹੋ ਜਾਉ
ਬਟਿ ਜਾਔ
ਇੱਥੇ ਹੀ ਰੁਕੋ
ਇੱਤਿ ਜਾਗ ਰੌਔ
ਇੱਥੋਂ ਜਾਉ
ਜਾ ਯਾਂ ਬਟੀ
ਵਾਪਸ ਆਉ
ਲੌਟ ਬੇਰ ਅਯਾ
ਸਿੱਧੇ ਜਾਂਦੇ ਰਹੋ
ਸਿੱਧ ਜਾਂਨੈ ਰੌਔ
ਥੋੜਾ ਤਾਂ ਲਵੋ
ਨੁਣੀਂ ਤ ਲਿਯੌ
ਮੈਨੂੰ ਹੁਣੇ ਦੱਸੋ
ਅੱਲੇ ਬਤੈ ਦਿਯੌ
ਬੁਰਾ ਨਾ ਮੰਣੋ
ਗਟ ਜਨ ਮਾਨਿਯਾ
ਕੁਝ ਕੰਮ ਕਰੋ
ਕੇ ਕਾਮ ਕਰੌ
ਉੱਚਾ ਬੋਲੋ
ਜੋਰੈਲ ਬਲਾਔ
ਤੁਸੀਂ ਕਿੱਥੇ ਹੋ
ਤੁਮ ਕਾਂ ਛਾ
ਛਾਂ ਵਿੱਚ ਬੈਠੋ
ਸ੍ਯੋ ਮੇਂ ਭੈਟੌ
ਕੋਈ ਗੱਲ ਨਹੀਂ
ਕ੍ਵੇ ਬਾਤ ਨੈ
ਭੁੱਖ ਲੱਗੀ ਹੈ
ਭੂਕ ਲਾਗਿ ਰੈ
ਭੁੱਖ ਨਹੀਂ ਹੈ
ਭੂਕ ਨਹਾਂ
ਹੁਣ ਚੱਲਦੇ ਹਾਂ
ਅਬ ਹਿਟਨੂੰ
ਉਹ ਨਹੀਂ ਆਈਆ
ਉ ਨਿ ਏ
ਇਹ ਕੀ ਹੈ
ਯੋ ਕੇ ਛ
ਕਿੱਥੇ ਰਹਿੰਦੇ ਹੋ
ਕਾਂ ਰੂਂ ਛਾ
ਨਾਂ ਕੀ ਹੈ
ਕੇ ਨਾਮ ਛ
ਕੀ ਤੁਹਾਨੂੰ ਚੰਗਾ ਲੱਗਿਆ
ਭਲ ਲਾਗੌ ਕੇ
ਕੀ ਕਰਦੇ ਹੋ
ਕੇ ਕਰ ਛਾ
ਚੰਗਾ ਆਦਮੀ ਹੈ
ਭਲ ਆਦਿਮ ਛ
ਬੈਠੋ ਅਰਾਮ ਨਾਲ
ਭੈਟੌ ਆਰਾਮੈਲ
ਸਵੇਰੇ ਘੁੱਮਿਆ ਕਰੋ
ਰਤੈ ਘੁਮਿ ਕਰੌ
ਮੈਂ ਜਾਣਦਾ ਹਾਂ
ਮੈਂ ਜਾਂਣੁਂ
ਟਿਕਟ ਲਵੋ
ਟਿਕਟ ਲਿਯੌ
ਹੋਰ ਕੀ ਹੋਵੇਗਾ
ਔਰ ਕੇ ਹੋਲ
ਬਾਜ਼ਾਰ ਕਿੱਥੇ ਹੈ
ਬਜਾਰ ਕਾਂ ਛ
ਮੈਂ ਠੀਕ ਹਾਂ
ਮੈਂ ਠੀਕ ਛੁਂ
ਕਲ ਕਿੱਥੇ ਸੀ
ਬੇਈ ਕਾਂ ਛਯਾ
ਮੈਂ ਨਹੀਂ ਖਾਦਾ
ਮੈਂਲ ਨਿ ਖੈ
ਪਰਸੋਂ ਫਿਰ ਆਣਾ
ਪੋਰੋਂ ਏਯਾ ਪੈ
ਬੈਠੋ ਚਾਹ ਪਿਉ
ਬੈਠੌ ਚਹਾ ਪਿਯੌ
ਮੈਂ ਇੱਥੇ ਹਾਂ
ਮੈਂ ਯਾਂ ਛੁਂ
ਇਹ ਕੀ ਹੈ
ਯੋ ਕੇ ਛ
ਛਾਂ ਨਹੀਂ ਹੈ
ਸਯੋ ਨਹਾਂ
ਗੱਲ ਤਾਂ ਸੁਣੋ
ਬਾਤ ਸੁਣੌ ਧਂ
ਉਹ ਕਿੱਥੇ ਹੈ
ਓ ਕਾਂ ਛ
ਪੈਸੇ ਦਿਓ
ਡਬਲ ਦਿ ਦਿਯਾ
ਕਿੰਨੇ ਵੱਜੇ ਹਨ
ਕਤੁ ਬਾਜਿ ਰਈਂ
ਸ਼ਰਮ ਨਾ ਕਰੋ
ਸ਼ਰਮ ਨਿ ਕਰੌ
ਚੰਗੀ ਗੱਲ ਹੈ
ਭਲਿ ਬਾਤ ਛ
ਇਹ ਮਿਠਾਈ ਹੈ
ਯੋ ਮਿਠੈ ਛ
ਮੈਂ ਇੱਥੇ ਰਹਿੰਦਾ ਹਾਂ
ਯੇਂ ਰੂਂ
ਆਪਣੇ ਘਰ ਨੂੰ
ਅਪਣ ਘਰ
ਨੌਕਰੀ ਕਰਦਾ ਹਾਂ
ਨੌਕਰੀ ਕਰੂਂ
ਬਹੁਤ ਵਧੀਆ ਕਿਹਾ ਤੁਸੀਂ
ਭਲ ਕੈ ਤੁਮਲ
ਉਹ ਜਾਣਦਾ ਹੈ
ਓ ਜਾਂਣੁਂ
ਕਿੰਨੇ ਦਾ ਹੈ
ਕਤੁਕੌ ਛ
ਉੱਧਰ ਹੈ
ਓ ਤਰਬੈ ਛ
ਤੁਸੀਂ ਕਿਵੇਂ ਹੋ
ਤੁਮ ਕਸ ਛ
ਮੈਂ ਬਾਰਾਤ ਵਿੱਚ ਸੀ
ਬਰਯਾਤ ਮੇਂ ਛਯੁਂ
ਫਿਰ ਆਣਾ ਠੀਕ ਹੈ
ਫਿਰ ਏਯਾ ਹਾਂ
ਕੋਈ ਕੰਮ ਹੈ
ਕੇ ਕਾਮ ਛ
ਚਾਹ ਨਹੀਂ ਪੀੰਦਾ
ਕਹਾ ਨਿਂ ਪਿੰਯੁਂ
ਕੁਝ ਠੰਡਾ ਪਿਉਗੇ
ਕੇ ਠਂਡ ਪੇਲਾ
ਮਨ ਨਹੀਂ ਹੈ
ਮਨ ਨਹਾਂ
ਨੈਨੀਤਾਲ ਰਹਿੰਦਾ ਹੈ
ਨੈਨਤਾਲ ਰੂਂ
ਉਸ ਦੀ ਰਿਹਾਇਸ਼ ਕਿੱਥੇ ਹੈ
ਯਾਂ ਕੱਲੈ
ਸਾਡੀ ਗਾਂ ਹੈ
ਹਮੌਰ ਗੋਰੂ ਛ
ਛਤਰੀ ਮੈਨੂੰ ਦਿਓ
ਛਾਤ ਦਿਯੌ ਮਂਕ
ਕੀ ਗੱਲ ਹੈ
ਕੇ ਬਾਤ ਛ
ਕਪੜੇ ਪਾ ਲੈਣਾ
ਕਪੜ ਪੈਰ ਲਿਯਾ
ਸਕੂਲ ਗਿਆ ਹੈ
ਸਕੂਲ ਜੈਰੌ
ਸ਼ਾਮ ਨੂੰ ਆਏਗਾ
ਬਯਾਵ ਕੈ ਆਲ
ਮਹਿਮਾਨ ਆਏ ਹਨ
ਪੌਂਣ ਏਰੈਈਂ
ਘੜੀ ਨਹੀਂ ਹੈ
ਘੜਿ ਨਹਾਂ
ਉਠੋ ਤੇ ਚੱਲੋ
ਉਠੌ ਔਰ ਹਿਟੌ
ਕੀ ਨਾਂ ਹੈ
ਨਾਮ ਕੇ ਛ
ਚੰਗੀ ਗੱਲ ਹੈ
ਭਲਿ ਬਾਤ ਛ
ਚੰਗਾ ਹੈ, ਜਾਓ
ਭਲ ਛ ਜਾਔ
ਚੰਗਾ ਹੀ ਹੋਈਆ
ਭਲੈ ਭੌ
ਕੀ ਤਨਖਾਹ ਹੈ
ਕੇ ਤਨਖਾ ਛ
ਗੱਲ ਨੂੰ ਸਮਝੋ
ਬਾਤ ਕਂ ਸਮਝੌ
ਸਾਰਿਆਂ ਨਾਲ ਗੱਲ ਕਰੋ
ਸਬਨਧਂ ਬਾਤ ਕਰੌ
ਕਿੱਥੋਂ ਆਏ
ਕਾਂ ਬਟਿ ਆ ਛਾ
ਤੁਹਾਨੂੰ ਪਤਾ ਹੈ
ਤੁਮਨਕਂ ਮਾਲੂਮ ਛ
ਮੈਂ ਵੀ ਜਾਵਾਂਗਾ
ਮੈਂਲੇ ਜੂਂਨ
ਤੁਸੀਂ ਕਿਵੇਂ ਹੋ
ਕਸ ਛਾ ਅਪੂਂ
ਉੱਥੇ ਖਾਣਾ ਖਾਦਾ
ਵਾਂ ਖਾਂਣ ਖਾ
ਜਦੋਂ ਤੁਸੀਂ ਕਹੋਗੇ
ਜਬ ਤੁਮ ਕੌਲਾ
ਕੀ ਗੱਲ ਹੈ
ਕੇ ਬਾਤ ਛ
ਹਾਂ ਉਹ ਚੱਲੇਗਾ
ਹੋਯ ਓ ਚਲੌਲ
ਹਾਂ ਆਉੰਦਾ ਹੈ
ਹੋਯ ਊਂ
ਹੁਣ ਚੱਲਦਾ ਹਾਂ
ਅਬ ਹਿਟਨੂੰ
ਮੈਂ ਵੀ ਆਵਾਂ
ਮੈਂਲੈ ਊਂ
ਚੱਲੋ ਚਲਿਏ
ਆਔ ਹਿਟਨੂੰ
ਦਾਲ ਨਹੀਂ ਹੈ
ਦਾਲ ਨਹਾਂ
ਬਾਜਾਰ ਗਿਆ ਹੈ
ਬਜਾਰ ਜੈ ਰੌ
ਕੀ ਬਿਜਲੀ ਹੈ
ਬਿਜੁਲਿ ਛ ਕੇ
ਮੈਂ ਨਹੀਂ ਮੰਨਦਾ
ਮੈਂ ਨਿ ਮਾਨਨਯੂਂ
ਉਹ ਆਈਆ ਸੀ
ਓ ਏਔ ਛਿ
ਖਾਣਾ ਪੱਕਿਆ ਹੈ
ਖਾਂਣ ਪਾਕਿ ਛ
ਕਿੱਥੋਂ ਆਏ
ਕਾਂ ਬਟਿ ਆਛਾ
ਥੋੜਾ ਵੀ ਨਹੀਂ
ਮੁਣਿਂ ਲੈ ਨੈ
ਕੋਈ ਗੱਲ ਨਹੀਂ
ਕ੍ਵੇ ਬਾਤ ਨੈ
ਤਿਆਰ ਹੋ ਜਾਉ
ਬਟਿ ਜਾਔ
ਜੋਲੀ ਹੋਲੀ ਚੱਲੋ
ਮਾਂਠੁਮਾਂਠ ਹਿਟੌ
ਸਿੱਧੇ ਚੱਲਦੇ ਰਹੋ
ਸਿੱਧ ਜਾਂਨੈ ਰੌਔ
ਜ਼ਰਾ ਹੋਲੀ ਬੋਲੋ
ਜਰਾ ਚੌੜ ਕੈ ਬਲਾਔ
ਜ਼ਰਾ ਵੇਖਦੇ ਰਹੋ
ਜਰਾ ਚਾਂਨੈ ਰਯੈ
ਫਿਰ ਮਿਲਦੇ ਰਹਿਣਾ
ਫਿਰ ਭੇਟ ਕਰਨੈ ਰਯਾ
ਬਹੁਤ ਹੀ ਚੰਗਾ
ਭੌਤੈ ਭਲ
ਬਹੁਤ ਹੀ ਵਧਿਆ
ਭੌਤੈ ਬੜਿ
ਉੱਪਰ ਨੂੰ ਆਉ
ਮਲਿਕੈ ਆਔ
ਇੱਕਠੇ ਚਲਦੇ ਹਾਂ
ਦਗੜੈ ਜਾਂਨੁਂ
ਮੈਂ ਖਾਣਾ ਖਾਵਾਂਗਾ
ਮੈਂ ਖਾਂਣ ਖੂਂਨ
ਚਾਵਲ ਵੀ ਦਿਓ
ਭਾਤ ਲੈ ਦਿਯੌ
ਬੈਂਕ ਕਿੱਥੇ ਹੈ
ਬੈਂਕ ਕਾਂ ਛ
ਕਿੱਥੇ ਜਾਣਾ ਹੈ
ਕਾਂ ਜਾਂਣ ਛ
ਬਸ ਹੋ ਗਿਆ
ਬਸ ਹੈਗੇ
ਇੱਧਰ ਨੂੰ ਆਉ
ਇਥਕੈ ਆਔ
ਹਾਂ ਕਿਉਂ ਨਹੀਂ
ਹੋਯ ਕਿਲੈ ਨੈ
ਭੁੱਖ ਲਗੀ ਹੈ
ਭੂਕ ਲਾਗਿ ਰੈ
ਦਾਲ ਹੋਰ ਦਵਾਂ
ਦਾਵ ਔਰ ਦਯੁਂ
ਕੀ ਰਮੇਸ਼ ਹੈ
ਰਮੇਸ਼ ਛ ਕੇ
ਸ਼ਾਮ ਨੂੰ ਆਵੇਗਾ
ਬਯਾਵ ਕੈ ਆਲ
ਮੈਂ ਖੁਸ਼ ਹਾਂ
ਮੈਂ ਖੁਸ਼ ਛੁਂ
ਘਰ ਜਾਣਾ ਹੈ
ਘਰ ਜਾਂਣ ਛ
ਮੇਰੇ ਕੋਲ ਆਉ
ਮਯਾਰ ਨਜੀਕ ਆਔ
< Prev
Next >