ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਕਿਸੇ ਜਾਣ-ਪਛਾਣ ਵਾਲੇ ਨੂੰ ਮਿਲਣ 'ਤੇ
  • ਸਤਿ ਸ਼੍ਰੀ ਅਕਾਲ ਵੀਰੇ ।
    ਦਾਜਯੁ ਨਮਸਕਾਰ ।
  • ਸਤਿ ਸ਼੍ਰੀ ਅਕਾਲ ਜੀਵਨ ਵੀਰੇ, ਕੀ ਹਾਲਚਾਲ ਹੈ ਤੁਹਾਡਾ ।
    ਨਮਸਕਾਰ ਹੋ ਜੀਵਨ, ਕੇ ਹੈਰੈਈਂ ਹਾਲਚਾਲ ।
  • ਸਭ ਕੁਝ ਠੀ ਹੈ ਵੀਰੇ । ਤੁਸੀਂ ਸੁਣਾਉ, ਤੁਸੀਂ ਥੀਕ ਹੋ ।
    ਸਬ ਠੀਕੈ ਛਨ ਦਾਜਯੁ । ਅਪੁਂ ਸੁਣਾਂਔ, ਭਾਲ ਛਾ ਅਪੁਂ ।
  • ਮੈਂ ਠੀਕ ਹਾਂ ਯਾਰ । ਬੁਢਾਪੇ ਵਿਚ ਹੁਣ ਕੀ ਹੋਣਾ ਹੈ, ਇਹੋ ਤਰੀਕਾ ਹੈ ਅਤੇ ਮੈਂ ਵੀ ਇਸੇ ਤਰ੍ਹਾਂ ਜੀ ਰਿਹਾ ਹਾਂ ।
    ਠੀਕੈ ਹੈਰੈ ਯੁਂ ਯਾਰ । ਕੇ ਹੁਂ ਅਬ ਬੁਡਯਾਂਕਾਵ, ਯੱਸੈ ਭੈ ।
  • ਤੁਸੀਂ ਇੰਝ ਕਿਉਂ ਸੋਚ ਰਹੇ ਹੋ ਕਿ ਤੁਸੀਂ ਬੁੱਢੇ ਹੋ ਰਹੇ ਹੋ ? ਤੁਸੀਂ ਤਾਂ ਹੱਲੇ ਵੀ ਜਵਾਨ ਹੋ।
    ਕਿਲੈ ਅੱਲੈ ਬਟਿ ਕਸ ਬੁੜੀਣੌਂ ਛਾ । ਆਇ ਤ ਤੁਮ ਜਵਾਨ ਛਾ ।
  • ਅਰੇ, ਇਹ ਬੁੱਢੇ ਹੋਣ ਦੀ ਹੀ ਉਮਰ ਹੈ । ਤੁਸੀਂ ਕਿੱਥੇ ਜਾ ਰਹੇ ਹੋ।
    ਅਰੇ ਹੈਈ ਗੇ ਓਮਰ ਅਬ ਬੁੜੀਣੈਂਕਿ । ਤੁ ਸੁਣਾ ਕਥਕੈ ਲਾਗ ਰੌਛੈ ਬਾਟ ।
  • ਵੀਰ ਜੀ ਤੁਹਾਨੂੰ ਹੀ ਮਿਲਣ ਆਈਆ ਸੀ । ਮੈਂ ਸੋਚਿਆ ਮੁਲਾਕਾਤ ਹੋ ਜਾਵੇਗੀ ।
    ਤੁਮਾਰੈ ਪਾਸ ਜਾਂਲੈ ਏਯੁਂ ਦਾਜਯੁ। ਮੈਂਲ ਸੋਚੌ ਭੇਟਘਾਟ ਹੈ ਜਾਲਿ ।
  • ਚੰਗਾ ਕੀਤਾ ਯਾਰ, ਆਉ ਘਰ ਚੱਲਿਏ, ਉੱਥੇ ਜਾ ਕੇ ਆਰਾਮ ਨਾਲ ਬੈਠ ਕੇ ਗੱਪਾਂ ਮਾਰਦੇ ਹਾਂ ।
    ਠੀਕ ਕਰੌ ਯਾਰ । ਆ ਘਰ ਹਿਟ, ਵੇਂ ਬੈਠੁਂਨ ਜੈ ਬੇਰ ਆਰਾਮੈਲ ਪੈ ਹੋਲਿਂਨ ਗਪਸ਼ਪ ।
  • ਹਾਂ ਆਂਚੱਲੋ ਘਰ ਹੀ ਚਲਦੇ ਹਾਂ । ਬੜੇ ਦਿਨਾਂ ਤੋਂ ਉੱਥੇ ਨਹੀਂ ਗਿਆ ਹਾਂ, ਚੱਲੋ ਚਲਿਏ ।
    ਹੋਯ ਹੋਯ ਹਿਟੌ ਘਰੈ ਜਾਨੁਂ । ਭੌਤ ਦਿਨ ਬਟਿ ਮੈਂ ਵਾਂ ਨਿ ਏਯੁਂ, ਹਿਟੌ ।
  • ਸਤਿ ਸ਼੍ਰੀ ਅਕਾਲ ਵੀਰ ਜੀ ।
    ਦਾਜਯੁ ਨਮਸਕਾਰ ।
  • ਸਤਿ ਸ਼੍ਰੀ ਅਕਾਲ ਵੀਰ ਜੀ ।
    ਨਮਸਕਾਰ ਹੋ ਭਾਈ ।
  • ਤੁਸੀਂ ਕਿੱਥੇ ਜਾ ਰਹੇ ਹੋ ਵੀਰ ਜੀ ?
    ਦਾਜਯੂ ਕਾਂਹੁਂ ਜਾਂਣੌ ਛਾ ?
  • ਬਜਾਰ ਤੱਕ ਚੱਲਿਆ ਹਾਂ ਯਾਰ ।
    ਬਜਾਰ ਜਾਂਲੈ ਜਾਂਣਯੂਂ ਯਾਰ ।
  • ਬਾਜਾਰ ਤੋਂ ਕੀ ਲਿਆਣਾ ਹੈ ਅੱਜ ?
    ਬਜਾਰ ਬੈ ਕੇ ਲਯੂਂਣ ਛ ਆਜ ?
  • ਅਰੇ ਯਾਰ, ਘਰ ਦਾ ਸਮਾਨ ਲਿਆਣਾ ਹੈ ।
    ਅਰੇ ਯਾਰ ਘਰੌਕ ਸਮਾਨ ਲਯੂਂਣ ਛ ।
  • ਮੈਂ ਵੀ ਚਲਾਂ ਤੁਹਾਡੇ ਨਾਲ ।
    ਮੈਂਲੈ ਹਿਟੁਂ ਤੁਮਾਰ ਦਗਾੜ ।
  • ਹਾਂ ਹਾਂ ਚੱਲੋ, ਸਾਥ ਹੋ ਜਾਵੇਗਾ ।
    ਹੋਯ ਹੋਯ ਹਿਟ, ਦਗੌੜ ਹੈ ਜਾਲ ।
  • ਭਾਨੁ – ਸਤਿ ਸ਼੍ਰੀ ਅਕਾਲ ਦੇਵੀ ਵੀਰੇ ।
    ਨਮਸਕਾਰ ਦੇਵਿ ਦਾ ।
  • ਰਾਮ – ਜਿਉਂਦਾ ਰਹਿ ਭੌਨਿਯਾ, ਕਿੱਥੇ ਘੁੰਮ ਰਹੇ ਹੋ ?
    ਜੀ ਰੈਯੈ ਭੌਨਿਯਾ । ਕਾਂਹੁਂ ਹੈਰੈ ਘੁਮਾਇ ਫਿਰਾਇ ?
  • ਭਾਨੁ – ਕਿੱਥੇ ਨਹੀਂ ਵੀਰ ਜੀ, ਤੁਹਾਨੂੰ ਹੀ ਮਿਲਣ ਆਈਆ ਸੀ ।
    ਕੈਂਨੈ ਦਾਜਯੂ । ਤੁਮਨੈ ਦਗੈ ਭੇਟ ਕਰਣ ਹੂਂ ਐਯੂਂ ।
  • ਰਾਮ – ਕਿਉਂ, ਕੁਝ ਕੰਮ ਸੀ ?
    ਕਿਲੈ, ਕੇ ਕਾਮ ਛਿ ਕੇ ?
  • ਭਾਨੁ – ਕੁਝ ਖਾਸ ਨਹੀਂ ਵੀਰੇ, ਬਸ ਕੁਝ ਦੇਰ ਲਈ ਗੱਪਾਂ ਮਾਰਨ ਲਈ।
    ਕਾਮ ਕੇ ਹੁਂ ਦਾਜਯੂ, ਯੱਸਿਕੈ ਜਰਾ ਦੇਰ ਗਪਸ਼ਪ ਕਰਣ ਹੁਂ।
  • ਰਾਮ – ਠੀਕ ਹੈ, ਠੀਕ ਹੈ, ਮੈਂ ਸਮਝ ਗਿਆ, ਤੁਸੀਂ ਸ਼ਾਇਦ ਕੁਝ ਪੁੱਛਣਾ ਚਾਹੁੰਦੇ ਹੋ । ਕਿਰਪਾ ਕਰਕੇ ਬੈਠੋ, ਇੱਥੇ ਉੱਪਰ ਬੈਠੋ ।
    ਅੱਛਾ ਅੱਛਾ ਮੈਂਲ ਸਮਝੌ ਕੇ ਕਾਮ ਪੜਗੋ ਛੌ । ਭੈਟ ਭੈਟ ਯਾਂ ਮਲਿਕੈ ਭੈਟ ।
  • ਜੀਵਨ – ਸਤਿ ਸ਼੍ਰੀ ਅਕਾਲ ਰਮੇਸ਼ ਵੀਰੇ । ਕਿੱਥੇ ਜਾ ਰਹੇ ਹੋ ?
    ਨਮਸਕਾਰ ਹੋ ਰਮੇਸ਼ । ਕਾਂਹੁਂ ਹੈਰੈ ਦੌੜ ?
  • ਰਮੇਸ਼ - ਸਤਿ ਸ਼੍ਰੀ ਅਕਾਲ ਜੀਵਨ ਵੀਰੇ । ਮੈਂ ਉੱਪਰ ਚਾਚਾ ਜੀ ਦੇ ਘਰ ਜਾ ਰਿਹਾ ਹਾਂ।
    ਨਮਸਕਾਰ ਜੀਵਨ ਦਾ । ਕੈਂਨੇ ਜਰਾ ਮਾਲ ਘਰ ਕਾਕਾ ਵਾਂ ਜਾਂਣਯੂਂ ।
  • ਜੀਵਨ – ਠੀਕ ਹੈ, ਕਿਰਪਾ ਕਰਕੇ ਜਾਉ। ਹੋਰ ਸੁਣਾਉ ਕੀ ਚਲ ਰਿਹਾ ਹੈ ਅਤੇ ਤੁਹਾਡਾ ਕੀ ਹਾਲਚਾਲ ਹੈ ?
    ਜਯੈ ਪੈ। ਔਰ ਸੁਣਾ ਕੇ ਹੈਰਏਐਂ ਤਯਾਰ ਹਾਲ ਸਮਾਚਾਰ।
  • ਰਮੇਸ਼ - ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਜੀਵਰ ਵੀਰੇ । ਬੇਰੁਜ਼ਗਾਰੀ ਦੇ ਦਿਨ ਕੱਟ ਰਹੇ ਹਨ, ਕੱੰਕਾਰ ਕੁਝ ਹੈ ਨਹੀਂ ।
    ਕੇ ਹੁਨਿਂ ਜੀਵਨਦਾ । ਬੇਕਾਰੀ ਮੇਂ ਦਿਨ ਕਾਟਿਣੈਂਈਂ, ਕਾਮਕਾਜ ਕੇ ਛ ਨਹਾਂ ।
  • ਜੀਵਨ - ਮੈਂ ਵੀ ਇਸੇ ਹਾਲ ਵਿੱਚ ਹਾਂ, ਯਾਰ। ਕੀ ਕਰਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ।
    ਤਸ ਹਾਲ ਤ ਮਯਾਰ ਲੈ ਹੈਰਏਐਂ ਯਾਰ । ਕੇ ਕਰਿ ਜਾਔ, ਸਮਝ ਮੇਂ ਕਿਨ ਨਿ ਓਂਨ ।