| ਪੰਜਾਬੀ ਭਾਸ਼ਾ | ਕੁਮਾਓਨੀ ਭਾਸ਼ਾ |
| ਦੀਪੂ ਸਕੂਲ ਜਾੰਦਾ ਹੈ |
ਦਿਪੁ ਸਕੂਲ ਜਾਂ |
| ਦੀਪੂ ਸਕੂਲ ਜਾ ਰਿਹਾ ਹੈ |
ਦਿਪੂ ਸਕੂਲ ਜਾਂਣੌ |
| ਦੀਪੂ ਸਕੂਲ ਜਾ ਰਿਹਾ ਹੋਵੇਗਾ |
ਦਿਪੂ ਸਕੂਲ ਜਾਂਣੈਂ ਹੁਨੌਲ |
| ਦੀਪੂ ਸਕੂਲ ਗਿਆ |
ਦਿਪੂ ਸਕੂਲ ਗੋ |
| ਦੀਪੂ ਸਕੂਲ ਹੋ ਆਈਆ |
ਦਿਪੂ ਸਕੂਲ ਜੈ ਏਗੋ |
| ਦੀਪੂ ਸਕੂਲ ਹੋ ਆਈਆ ਸੀ |
ਦੁਪੂ ਸਕੂਲ ਜੈ ਏਗੋ ਛਿ |
| ਦੀਪੂ ਸਕੂਲ ਚਲਾ ਗਿਆ ਸੀ |
ਦਿਪੂ ਸਕੂਲ ਨਹੈ ਗੋ ਛਿ |
| ਦਿਪੂ ਸਕੂਲ ਜਾ ਰਿਹਾ ਸੀ |
ਦਿਪੂ ਸਕੂਲ ਜਾਂਣੌ ਛਿ |
| ਦੀਪੂ ਸਕੂਲ ਚਲਾ ਗਿਆ ਹੋਵੇਗਾ |
ਦਿਪੂ ਸਕੂਲ ਨਹੈ ਗੇ ਹੁਨੌਲ |
| ਤੁਸੀਂ ਆਉਂਦੇ ਤਾਂ ਦੂਪੂ ਸਕੂਲ ਜਾੰਦਾ |
ਤੁਮ ਊਂਨਾ ਤ ਦਿਪੂ ਸਕੂਲ ਜਾਂਨ |
| ਦੀਪੂ ਸਕੂਲ ਜਾਵੇਗਾ |
ਦਿਪੂ ਸਕੂਲ ਜਾਲ |
| ਦੀਪੂ ਸਕੂਲ ਜਾ ਸਕਦਾ ਹੈ |
ਦਿਪੂ ਸਕੂਲ ਜੈ ਸਕਂ |
| ਤੁਸੀਂ ਆਉਗੇ ਤਾਂ ਦੀਪੂ ਸਕੂਲ ਜਾਵੇਗਾ |
ਤੁਮ ਆਲਾ ਤ ਦਿਪੂ ਸਕੂਲ ਜਾਲ |