ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਯਾਤਰਾ ਲਈ ਬਸ ਸਟੇਸ਼ਨ ਤੇ
  • ਡ੍ਰਾਈਵਰ ਸਾਹਰ, ਇਹ ਬਸ ਕਿੱਥੇ ਜਾ ਰਹੀ ਹੈ?
    ਡ੍ਰਾਇਵਰ ਸੈਪ ਯੋ ਬਸ ਕਾਂ ਜਾਂਣੈਂ?
  • ਤੁਸੀਂ ਦੱਸੋ ਤੁਸੀਂ ਕਿੱਥੇ ਜਾਣਾ ਹੈ ?
    ਅਰੇ ਤੁਮ ਬਤਾਔ ਤੁਮਲ ਕਾਂ ਜਾਂਣ ਛ?
  • ਜਾਣਾ ਤੇ ਅਸਕੋਟ ਹੈ ਲੇਕਿਨ ਫਿਲਹਾਲ ਇੱਥੋਂ ਪਿਧੌਰਾਗੜ ਜਾਣਾ ਹੈ, ਅੱਗੋਂ ਫਿਰ ਦੇਖ ਲਵਾਂਗਾ।
    ਜਾਂਣ ਤ ਅਸਕੋਟ ਛ ਲੇਕਿਨ ਫਿਲਹਾਲ ਯਾਂ ਬਟਿ ਪੁਥੌਰਗੜ ਜਾਂਲੈ ਜਾਣ ਛ, ਅਘਿਲ ਕੈ ਫਿਰ ਦੇਖੁਂਨ।
  • ਇਹ ਤਾਂ ਅਲਮੋੜੇ ਤੱਕ ਹੀ ਜਾਣ ਵਾਲੀ ਹੈ, ਪਿੱਥੌਰਾਗੜ ਦੀ ਬਸ ਉੱਥੇ ਸਾਹਮਣੇ ਖੜੀ ਹੈ, ਉਦੇ ਵਿੱਚ ਬੈਠ ਜਾਓ।
    ਯੋ ਤ ਅਲਮਾੜ ਤਕੈ ਜਾਂਣਿਂ ਵਾਲਿ ਛ, ਪਿਥੌਰਗੜ ਬਸ ਪਾਰ ਓ ਸਾਮਣੀਂ ਮੇਂ ਛ, ਓਮੇਂ ਭੈਟ ਜਾਔ।
  • ਡ੍ਰਾਇਵਰ ਸਾਹਬ ਕੀ ਤੁਹਾਡੀ ਬਸ ਪਿੱਥੌਰਾਗੜ ਜਾ ਰਹੀ ਹੈ?
    ਡ੍ਰਾਇਵਰ ਸੈਪ ਤੁਮਰਿ ਬਸ ਪਿਥੌਰਗੜ ਜਾਂਣੈਂ ਕੇ?
  • ਹਾਂ ਜਾ ਰਹੀ ਹੈ, ਟਿਕਟ ਲੈ ਲਈ? ਜੇਕਰ ਨਹੀਂ ਲਿਤੀ ਤਾਂ ਜਾਓ ਪਹਿਲਾਂ ਟਿਕਟ ਲੈ ਆਓ ਉਹ ਸਾਹਮਣੇ ਬਾਰੀ ਤੋਂ।
    ਹੋਯ ਜਾਂਣੈਂ, ਟਿਕਟ ਲਿ ਹੈਲੌ? ਨਿ ਲਹਿ ਰਾਖ ਤੋ ਲਿ ਆਔ ਪੈਲਿ ਪਾਰ ਵਾਂ ਸਾਂਮਣਿਂ ਖਿੜਕੀ ਬਟਿ।
  • ਰੁਕੋ ਫਿਰ, ਪਹਿਲਾਂ ਸੀਟ ਤੇ ਲੈ ਲਵਾਂ, ਬੈਗ ਸੀਟ ਤੇ ਰੱਖ ਦਿੰਦਾ ਹਾਂ, ਫਿਰ ਟਿਕਟ ਲੈ ਕੇ ਆਣਾ ਹਾਂ। ਕੀ ਖਿਆਲ ਹੈ?
    ਜਾਗੌ ਪੈ, ਪੈਲਿ ਸੀਟ ਤ ਘੇਰਿ ਲਯੁਂ ਬੈਗ ਸੀਟਮ ਧਰਿ ਬੇਰ, ਫਿਰ ਟਿਕਟ ਲਯੂਨੈਂ ਰੂਂਨ। ਕਸ ਕੂਂਛਾ?
  • ਹਾਂ ਹਾਂ, ਲੈ ਲੋ ਸੀਟ, ਬੈਗ ਰੱਖ ਦਵੋ, ਲੇਕਿਨ ਜਲਦੀ ਜਾ ਕੇ ਟਿਕਟ ਲੈ ਲਵੋ, ਉੱਥੇ ਲਾਈਨ ਬਹੁਤ ਲੰਬੀ ਹੈ।
    ਹੋਯ ਹੋਯ ਘੇਰ ਲਹਿਯੌ ਸੀਟ, ਬੈਗ ਧਰ ਦਿਯੌ ਲੇਕਿਨ ਜਲਦਿ ਜੈਬੇਰ ਟਿਕਟ ਲਿ ਆਔ, ਵਾਂ ਲਾਇਨ ਲੰਬੀ ਛ।
  • ਤੁਸੀਂ ਜਰਾ ਮੇਰੇ ਬੈਗ ਦਾ ਖਿਆਲ ਰੱਖਣਾ, ਜੇਕਰ ਕੋਈ ਲੈ ਗਿਆ ਤਾਂ ਹੋ ਗਿਆ ਕੰਮ, ਮੈਂ ਟਿਕਟ ਲੈ ਕੇ ਆਣਾ ਹਾਂ।
    ਤੁਮ ਜਰਾ ਮੇਰ ਬੈਗੌਕ ਖਯਾਲ ਧਰ ਦਿਯਾ ਧਂ, ਕਵੇ ਲਿਜਾਂਨੈਂ ਰੌਲੌ ਤੋ ਹੈਗੇ, ਮੈਂ ਦੌੜ ਬੇਰ ਟਿਕਟ ਲਿਯੂਂ।
  • ਜਾਓ ਜਾਓ ਪਹਿਲਾਂ ਟਿਕਟ ਲੈ ਆਓ, ਸਾਹਮਣੇ ਉਹ ਚਾਰ ਨੰਬਰਕਾਉਂਟਰ ਵੇਖ ਰਹੇ ਹੋ ਨਾ, ਉੱਥੇ ਹੀ ਮਿਲੇਗੀ।
    ਜਾਔ ਜਾਔ ਟਿਕਟ ਲਿ ਆਔ ਪੈਲਿਮ ਪਾਰ ਓ ਚਾਰ ਨਂਬਰ ਕਾਓਂਟਰ ਦੇਖਿ ਰੌ ਵੈਂ ਮਿਲਨੀਂ।
  • ਭਾਈ ਸਾਹਬ ਇੱਕ ਟਿਕਟ ਪਿਥੌਰਾਗੜ ਦੀ ਦੇ ਦਿਓ। ਕਿੰਨੇ ਪੈਸੇ ਦਵਾਂ?
    ਭਾਈ ਸੈਪ ਏਕ ਟਿਕਟ ਪਿਥੌਰਾਗੜੌਕ ਦਿ ਦਿਯੌ ਧਂ। ਕਤੁ ਡਬਲ ਦਯੁਂ?
  • ਖੁੱਲੇ ਪੈਸੇ ਦੇਣਾ ਡੇਡ ਸੌ ਰੁਪਏ। ਮੇਰੇ ਕੋਲ ਖੁੱਲੇ ਪੈਸੇ ਬਿਲਕੁਲ ਵੀ ਨਹੀਂ ਹਨ, ਬਹੁਤ ਪਰੇਸ਼ਾਨੀ ਹੋ ਰਹੀ ਹੈ।
    ਟੁਟਿ ਡਬਲ ਦਿਯਾ ਡੇਡ ਸੌ ਰੁਪੈਂ। ਮਯਾਰ ਪਾਸ ਟੁਟਿ ਡਬਲ ਬਿਲਕੁਲ ਲੈ ਨਹਾਂਤਨ, ਭੌਤੈ ਪਰੇਸ਼ਾਨੀ ਹੈਰੈ।
  • ਵੀਰੇ ਚਿੰਤਾ ਨਾ ਕਰ, ਮੈਂ ਦਿੰਦਾ ਹਾਂ ਹਾਂ ਖੁੱਲੇ ਡੇਡ ਸੌ ਰੁਪਏ। ਇਹ ਲਵੋ, ਗਿੰਨ ਲੋ ਚੰਗੀ ਤਰ੍ਹਾਂ।
    ਅਰੇ ਤੁਮ ਚਿਂਤਾ ਨਿ ਕਰੌ ਦਾਦੀ, ਮੈਂ ਦਯੁਂ ਟੁਟੀ ਡਬਲ ਡੇਡ ਸੌ ਰੁਪੈਂ। ਯੋ ਲਿਯੌ ਗਂਣ ਲਹਿਯੋ ਭਲੀਕੈ।