ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਸਬਜੀ ਦੀ ਦੁਕਾਨ ਤੇ
  • ਹੋਰ ਪਨੁਵਾਂ, ਕੀ ਕਰ ਰਿਹਾਂ ਹੈਂ, ਕੀ ਹਾਲ ਨੇ ਅਤੇ ਅੱਜ ਤੇਰੀ ਸਬਜੀਆਂ ਦਾ ਕੀ ਹਾਲ ਹੈ?
    ਅਰੇ ਕੇ ਹੈਰੈਈਂ ਰੇ ਪਨੁਵਾਂ ਤਯਾਰ ਹਾਲਚਾਲ ਔਰ ਕੇ ਹਾਲ ਛਨ ਆਜ ਤਯਾਰ ਸਾਗਪਾਤਾਕ
  • ਨਮਸਕਾਰ ਬਾਬੂ ਸਾਹਬ, ਤੁਹਾਡੀ ਕਿਰਪਾ ਹੈ ਸਾਰੀ। ਅੱਜ ਤੇ ਸਭ ਕੁਝ ਤੁਹਾਡੇ ਮਤਲਬ ਦਾ ਲਿਆਂਦਾ ਹੈ।
    ਨਮਸਕਾਰ ਬਾਬ ਸੈਪ, ਤੁਮਰਿ ਕਿਰਪਾ ਛ ਸਬ। ਆਜ ਤ ਤੁਮਾਰ ਮਤਲਬੌਕ ਸਬੈ ਸਾਗ ਲੈਰਯੂਂ।
  • ਚੰਗਾ ਕੀਤਾ ਯਾਰ, ਅੱਜ ਮੈੰਨੂੰ ਸਾਰੀਆਂ ਸਬਜੀਆਂ ਚਾਹੀਦੀਆਂ ਹਨ। ਮੈਨੂੰ ਫਿਕਰ ਹੋ ਰਹੀ ਸੀ ਕੀ ਕਿਤੇ ਮੈਨੂੰ ਮਂਡੀ ਨਾ ਜਾਣਾ ਪਵੇ।
    ਭਲ ਕਰੌ ਯਾਰ, ਆਜ ਸਾਗ ਲੈ ਸਬੈ ਚੈਂ। ਮਕਂ ਫਿਕਰ ਹੈਰੈ ਛਿ, ਕੈਂ ਮਂਡੀ ਨਿਂ ਜਾਂਣ ਪੜੌ ਮਕਂ।
  • ਅੱਛਾ, ਤਾਂ ਤਿਵਾਰੀ ਜੀ ਨੇ ਤੈਨੂੰ ਦੱਸਿਆ ਹੈ, ਤਾਂ ਹੀ ਤੈਨੂੰ ਸਭ ਕੁਝ ਪਤਾ ਹੈ। ਮੈਂ ਵੀ ਸਿਚਾਂ ਕੀ ਤੈਨੂੰ ਕਿਵੇਂ ਪਤਾ ਲੱਗਾ ਕੀ ਅੱਜ ਮੈਨੂੰ ਸਾਰੀਆਂ ਸਬਜੀਆਂ ਚਾਹੀਦੀਆਂ ਹਨ। ਚਲ ਤੂੰ ਜੋ ਵੀ ਕੀਤਾ ਬਹੁਤ ਚੰਗਾ ਕੀਤਾ ਯਾਰ । ਮੈਂ ਤਾਂ ਪਰੇਸ਼ਾਨ ਸੀ ਕੀ ਕੱਲ ਸਵੇਰੇ ਮਂਡੀ ਜਾਣਾ ਪਵੇਗਾ, ਹੁਣ ਸਾਰੀ ਪਰੇਸ਼ਾਨੀ ਖਤਮ ਹੋ ਗਈ । ਤੂੰ ਬੰਦਾ ਤਾਂ ਸਮਝਦਾਰ ਹੈਂ, ਇੰਨਾਂ ਖਿਆਲ ਰੱਖਦਾ ਹੈਂ ਲੋਕਾਂ ਦਾ ।
    ਅਛਾ ਤੋ ਤਯਾੜ ਜਯੂਲ ਬਤਾ ਤੁਕਂ ਤਬੈ ਅਂਤਰਯਾਮੀ ਬੜ ਛੈ ਤੁ । ਮੈਂਲੈ ਕੂਂ ਯਕਂ ਕਸਿ ਪੱਤ ਲਾਗੌ ਕਿ ਆਜ ਸਾਗ ਚੈਲ ਮਕਂ। ਚਲ ਜੇਲੈ ਕਰੌ ਬੜ ਭਲ ਕਰੌ ਯਾਰ। ਮੈਂ ਤ ਟੇਂਸ਼ਨ ਮੇਂ ਛਯੁਂ ਕਿ ਭੋਰੱਤੈ ਮਂਡਿ ਜਾਂਣ ਪੜੌਲ, ਟੇਂਸ਼ਨ ਦੂਰ ਹੈਗੇ। ਆਦਿਮ ਸਮਝਦਾਰ ਛੈ ਇਤੁਕ ਖਯਾਲ ਧਰ ਛੈ ਲੇਗਨੌਕ।
  • ਆਲੂ ਦਾ ਉਹੀ ਰੋਜ ਵਾਲਾ ਰੇਟ ਹੈ, ਇਹ ਨਵੇਂ ਰੇਵਟ ਤੇ ਨਹੀਂ ਹਨ । ਹੋਰ ਤੁਹਾਨੂੰ ਜੋ ਕੁਝ ਵੀ ਚਾਹੀਦਾ ਹੈ ਸਭ ਦੱਸ ਦਿਓ।
    ਆਲੁ ਓਈ ਰੋਜਾਕੈ ਭੈ ਛਨ, ਆਜ ਕੋਈ ਨਈ ਰੇਟ ਜ ਕੇ ਛਨ। ਔਰ ਜੇ ਜੇ ਚੈਂ ਸਬ ਬਤੈ ਦਿਯੌ।
  • ਲਿਖ ਲੈ। ਟਮਾਟਰ 10 ਕਿਲੋ, ਕੱਦੂ 5 ਕਿਲੋ, ਚੰਗੇ ਵਾਲੇ ਮਟਰ ਹੈ ਨਾ? 5 ਕਿਲੋ ਮਟਰ ਵੀ ਪਾ ਦੇ। ਬੰਦ ਹੋਭੀ ਬਣਾਈ ਜਾਵੇ ਜਾਂ ਫੁੱਲ ਗੋਭੀ? ਚੱਲ ਫਿਰ ਬੰਦ ਗੋਭੀ ਚੰਗੀ ਲੱਗ ਰਹੀ ਹੈ, 5 ਕਿਲੋ ਉਹ ਵੀ ਰੱਖ ਦੇ। ਬਾਕਿ ਹਰਾ ਧਨਿਆ, ਮਿਰਚ ਸਬਜੀ ਦੇ ਹਿਸਾਬ ਨਾਲ ਪਾ ਦੇ ਅਤੇ ਹਾਂ ਅਦਰਕ ਤਾਂ ਮੈਂ ਭੁੱਲ ਹੀ ਗਿਆ ਅਸਲੀ ਚੀਜ਼, ਅੱਧਾ ਕਿਲੋ ਉਹ ਵੀ ਪਾ ਦੇ। ਅਰੇ ਹਾਂ ਯਾਰ, ਸਲਾਦ ਵੀ ਤਾਂ ਬਣਾਉਣਾ ਹੈ, ਮੂਲੀ 5 ਕਿਲੋ, ਖੀਰਾ 5 ਕਿਲੋ, ਬਸ ਹੋ ਗਿਆ।
    ਲੇਖ ਲੇ। ਟਿਮਾਟਰ 10 ਕਿਲੋ, ਕੱਦੂ 5 ਕਿਲੋ, ਮਟਰ ਭਾਲ ਵਾਲ ਛਨ ਨੈ? 5 ਕਿਲੋ ਮਟਰ ਲੈ ਦੇ। ਬੰਦ ਗੋਬਿ ਬਣੈਂਈ ਜਾਔ ਯਾ ਫੂਲ ਗੋਬਿ? ਚਲ ਬੰਦ ਗੋਬਿ ਭਲਿ ਦੇਖਿਣੈਂ, 5 ਕਿਲੋ ਓਲੈ ਧਰ ਦੇ। ਬਾਕਿ ਹਰਿ ਧਣਿਂ, ਮਰਚ ਸਾਗਾਕ ਹਿਸਾਬੈਲ ਧਰ ਦੇ ਔਰ ਹਾਂ ਅਦਰਕ ਤ ਭੁਲਿ ਗਯੁਂ ਅਸਲੀ ਚੀਜ ਆਦੁ ਕਿਲੋ ਓਲੈ ਧਰ। ਹੋਯ ਯਾਰ ਸਲਾਦ ਲੈਕ ਬੜੌਲ ਮੁਲ 5 ਕਿਲਾ, ਖਿਰ 5 ਕੁਲੋ ਬਸ ਹੈਗੋ।
  • ਇਹ ਲਵੋ ਬਾਬੂ ਸਾਹਬ ਸਬਜੀ ਤਾਂ ਹੋ ਗਈ ਤੁਹਾਡੀ । ਬਾਕੀ ਕੁਝ ਰਹਿ ਗਿਆ ਹੈ ਜਾਂ ਅਜੇ ਵੀ ਕੁਝ ਹੋਰ ਚਾਹੀਦਾ ਹੈ ਤਾਂ ਉਹ ਵੀ ਦੱਸ ਦਿਓ ਅਤੇ ਪਰਚੀ ਦੇ ਹਿਸਾਬ ਨਾਲ ਮਿਲਾ ਵੀ ਲਵੋ। ਕੋਈ ਥੈਲਾ ਜਾਂ ਬੈਗ ਲਿਆਓ ਹੋ ਨਾਲ ਜਾਂ ਮੈਂ ਦੇ ਦਵਾਂ ਇੱਥੋਂ ।
    ਯੋ ਲਿਯੌ ਬਾਬ ਸੈਪ ਸਾਗ ਤ ਸਬ ਹੈਗੋ ਤੁਮਰ। ਕੇ ਬਾਕਿ ਰੈਗੋ ਯਾ ਔਰ ਲੈ ਕੇ ਚੈਂ ਤਾ ਓਲੈ ਬਤਾਔ ਔਰ ਪਰਚਾਕ ਹਿਸਾਬੈਲ ਮਿਲੈ ਲੈ ਲਿਯੌ। ਬੋਰੀ ਕੱਟ ਲੈ ਰੌਛਾ ਕੇ ਯਾ ਮੈਂ ਦਂਯੁਂ ਤਾਂ ਬਟਿ।
  • ਇਹ ਸਭ ਤੂੰ ਆਪਣੇ ਕੋਲੋਂ ਇੱਕ ਸਓ ਥੈਲੇ ਲਾ ਕੇ ਪਾ ਦੇ ਚੰਗੀ ਤਰ੍ਹਾਂ, ਮੈਂ ਤਾਂ ਘਰੋਂ ਲਿਆਣਾ ਹੀ ਭੁੱਲ ਗਿਆ ਹਾਂ, ਤੈਨੂੰ ਵਾਪਸ ਦੇ ਜਾਵਾਂਗਾ, ਲੇਕਿਨ ਟਮਾਟਰ ਸਭ ਤੋਂ ਉੱਪਰ ਰੱਖੀਂ। ਪੈਸੇ ਵੀ ਦੱਸ ਦੇ ਜੋੜ ਲਾ ਕੇ ।
    ਤੌ ਸਬ ਤ ਯਾਰ ਤੁਈ ਅਪਂਣ ਪਾਸ ਬਟਿ ਏਕ ਦਵਿ ਕੱਟਨ ਮੇਂ ਧਰ ਦੇ ਭਲੀਕੈ, ਮੈਂ ਤ ਲਯੁਂਣੈਂ ਭੁ; ਗਯੁਂ ਘਰ ਬਟਿ, ਤੁਕਂ ਦਿ ਜੂਂਣ ਵਾਪਸ ਲੇਕਿਨ ਯਾਰ ਟਿਮਾਟਰ ਸਬਨ ਹੈ ਮਲਿ ਧਰਿਯੈ। ਡਬਲ ਲੈ ਬਤਾ ਜੋੜ ਬੇਰ।
  • ਮੈਂ ਇਸਨੂੰ ਥੈਲੇ ਵਿੱਚ ਪਾ ਦਿਆਂਗਾ। ਤੁਹਾਡੇ ਪੈਸੇ ਹੋ ਗਏ 475 ਰੁਪਏ ਲੇਕਿਨ ਤੁਸੀਂ ਮੈਨੂੰ ਸਿਰਫ਼ ਤਿੰਨ ਸੌ ਰੁਪਏ ਹੀ ਦੇ ਦਵੋ।
    ਕੱਟ ਮੇਂ ਤ ਧਰੂਂਨੈ। ਡਬਲ ਤ ਗੈਗੈਈਂ ਤੁਮਾਰ ਯੋ 475 ਰੁਪੈਂ ਪਰ ਤੁਮ ਮਕਂ ਤੀਨ ਸੌ ਰੂਪੈਂ ਮਾਤ੍ਰੇ ਦਿਯੌ।
  • ਪਹਿਲਾਂ ਚਾਰ ਸੌ ਪਚੱਤਰ ਕਹਿ ਰਿਹਾ ਹੈਂ ਫਿਰ ਤਿੰਨ ਸੌ ਬੋਲ ਰਿਹਾ ਹੈਂ, ਮੈਂ ਨਹੀਂ ਸਮਝਿਆ ।
    ਕਿਲੈ ਰੇ ਚਾਰ ਸੌਰ ਪਿਛੱਤਰ ਭਈਂ ਔਰ ਤੀਨ ਸੌ ਰੂਪੈਂ ਦਿਯੌ ਕਿਲੈ ਕੂਣੌਂ ਛੈ, ਮੇਰਿ ਸਮਝ ਮੇਂ ਨਿਂ ਏ।
  • ਬਾਬੂ ਸਾਹਬ, ਭਗਵਾਨ ਦਾ ਕੰਮ ਹੈ, ਭਗਵਾਨ ਤਾਂ ਮੇਰੇ ਹੀ ਨੇ, ਇਸਲਈ ਹੁਣੇ ਮੁਨਾਫਾ ਕਿਵੇਂ ਕਮਾਂ ਸਕਦਾ ਹਾਂ ।
    ਬਾਬ ਸੈਪ ਭਗਵਾਨੌਕ ਕਾਮ ਛ ਨੇਂ, ਭਗਵਾਨ ਮਯਾਰ ਕੈ ਕ ਭੈ ਯੈਕ ਲਿਜਿ ਮੁਨਾਫ ਕਸਿ ਲਿ ਸਕੁਂ ਏਲ।
  • ਅਰੇ ਪੁਨਵਾਂ, ਤੂੰ ਤਾਂ ਬੜਾ ਭਗਤ ਬੰਦਾ ਹੈਂ ਭਗਵਾਨ ਦਾ। ਚੰਗਾ ਕਰ ਰਿਹਾ ਹੈ, ਇੱਸੇ ਤਰ੍ਹਾਂ ਬੰਦੇ ਦੀ ਤਰੱਕੀ ਹੁੰਦੀ ਹੈ ਜੀਵਨ ਵਿੱਚ, ਲੇਕਿਨ ਇਹ ਤਾਂ ਸਾਡਾ ਕੰਮ ਹੈ, ਤੂੰ ਇਹ ਫੜ ਪੈਸੇ, ਪੰਜ ਸੌ ਦਾ ਨੋਟ ਹੈ ।
    ਤੁ ਤ ਬੜ ਭਗਤ ਆਦਿਮ ਛੈ ਭਗਵਾਨੌਕ ਰੇ ਪੁਨਵਾਂ। ਭਲ ਕਰਣੌਂ ਛੈ ਰੇ ਤੱਸਿਕੈ ਹੁਂ ਆਦਿਮੀਕ ਉੰਨਤਿ ਜੀਵਨ ਮੇਂ ਫਿਰ ਲੈ ਯੋ ਤ ਹਮਰ ਕਾਮ ਛ ਯੈਕ ਲਿਜਿ ਏਲ ਤੁ ਯੌ ਡਬਲ ਪਕੜ, ਪਾਂਚ ਸੌਕ ਨੋਟ ਛ।
  • ਇਹ ਲਵੋ ਸਾਹਬ ਬਾਕਿ ਦੋ ਸੌ ਰੁਪਏ ਬਾਕਿ, ਪੁਨਵਾਂ ਨੇ ਜੋ ਕਹਿ ਦਿੱਤਾ ਸੋ ਕਹਿ ਦਿੱਤਾ। ਕੇ ਤੁਹਾਡਾ ਦਿਲ ਨਾ ਮੰਨੇ ਤਾਂ ਇਹ ਦੋ ਸੌ ਰੁਪਏ ਮੇਰੇ ਵੱਲੋਂ ਭੇਂਟ ਸਮਝ ਕੇ ਭਗਵਾਨ ਨੂੰ ਅਰਪਣ ਕਰ ਦੇਣਾ। ਅਤੇ ਜੇਕਰ ਕੁਝ ਕਿਸੇ ਵੀ ਸਮੇਂ ਚਾਹੀਦਾ ਹੈ ਤਾਂ ਕਿਸੇ ਨੂੰ ਵੀ ਪੁਨਵਾਂ ਦੀ ਦੁਕਾਨ ਤੇ ਭੇਜ ਦੇਣਾ। ਮੈਂ ਸਬਜ਼ੀ ਭੇਜ ਦਵਾਂਗਾਂ ਜਾਂ ਜੋ ਕੁਝ ਵੀ ਚਾਹੀਦਾ ਹੋਵੇ।
    ਯੋ ਲਿਯੌ ਸੈਪ ਦਵਿ ਸੌ ਰੁਪੈਂ ਤੁਮ ਪਕੜੌ, ਪਨੁਵੈਲ ਕੇ ਕੈ ਦਿ ਓ ਕੈ ਦਿ। ਤੁਮਰ ਦਿਲ ਤਬ ਲੈ ਨਿਂ ਮਾਨੌ ਤਾ ਯੋ ਦਵਿ ਸੌ ਰੁਪੈਂ ਮੇਰਿ ਤਰਬ ਬਟਿ ਨਾਂਨਿਂ ਭੇਂਟ ਸਮਝ ਬੇਰ ਭਗਵਾਨ ਕਂ ਅਰਪਣ ਕਰ ਦਿਯਾ। ਔਰ ਕੇ ਚੈਲੌ ਟੈਮ ਬਿਟੈਮ, ਲਗੈ ਦਿਯਾ ਕੈਕਂ ਕੈ ਪਨੁਵੈਂਕਿ ਦੁਕਾਨ ਮੇਂ। ਭੇਜਿ ਦਯੂਂਨ ਸਾਗਪਾਤ ਔਰ ਜੇ ਲੈ ਚੈਲ।
  • ਜੇ ਘੱਟ ਗਿਆ ਤਾਂ ਮੈਂ ਸਿਰਫ਼ ਤੇਰੀ ਹੀ ਦੁਕਾਨ ਤੇ ਆਵਾਂਗਾ। ਅਤੇ ਹਾਂ, ਤੂੰ ਵੀ ਖਾਣਾ ਖਾਣ ਲਈ ਜ਼ਰੂਰ ਆਵੀਂ, ਮੇਰਾ ਮਤਲਬ ਹੈ, ਮੈਂ ਤੈਨੂੰ ਰਾਮਾਇਣ ਲਈ ਵੀ ਸੱਦਾ ਦੇ ਰਿਹਾ ਹਾਂ, ਤੂੰ ਜ਼ਰੂਰ ਆਉਣਾ ਹੈ, ਨਹੀਂ ਤਾਂ ਮੈਂ ਤੇਰੇ ਨਾਲ ਗੱਲ ਨਹੀਂ ਕਰਾਂਗਾ।
    ਕਮ ਪੜਲੌ ਤੋ ਤੁਈ ਤ ਭਯੈ ਹਮਰ ਸੈਕਾਰ, ਤਯਾਰੈ ਪਾਸ ਉਂੰ। ਔਰ ਹਾਂ ਸਾਗ ਖਾਂਣ ਹੁਂ ਤੁ ਲੈ ਏਯੌ ਜਰੂਰ ਮੇਰ ਮਤਲਬ ਰਾਮਾਯਣੌਕ ਨਯੂਂਤ ਲੈ ਦਿਣਂਯੂਂ ਤੁਕਂ, ਅਯੈ ਜਰੂਰ ਨਤਰ ਹਵਾਕਪਾਂਣਿ ਬਂਦ।
  • ਜਰੂਰ ਆਵਾਂਗਾ ਸਾਹਬ, ਲੇਕਿਨ ਰਾਤ ਨੂੰ ਹੀ ਆਵਾਂਗਾ, ਦਿਨ ਵੇਲੇ ਕਿਸੇ ਵੀ ਤਰ੍ਹਾਂ ਟਾਇਮ ਨਹੀਂ ਮਿਲਦਾ ।
    ਜਰੂਰ ਉਂਨ ਸੈਪ ਲੇਕਿਨ ਉਂਨ ਰਾਤੈ ਹੂਂ ਕਿਲੈਕਿ ਦਿਨ ਮੇਂ ਟੈਮ ਨਿਂ ਮਿਲ ਸਕਨ ਕਸਿਕੈ।
  • ਅਰੇ ਠੀਕ ਹੈ ਰਾਤ ਨੂੰ ਹੀ ਆ ਜਾਂਵੀ ਲੇਕਿਨ ਆਂਵੀ ਜਰੂਰ। ਦਿਨ ਵੇਲੇ ਦੁਕਾਨ ਵੀ ਦੇਖਣੀ ਪੈਂਦੀ ਹੈ, ਇਹ ਤਾਂ ਪਹਿਲੀ ਡਿਯੁਟੀ ਹੈ। ਠੀਕ ਹੈ ਫਿਰ ਮੈਂ ਹੁਣ ਚਲਦਾ ਹਾਂ। ਇਹ ਦੋਵੇਂ ਥੈਲੇ ਫੜਾ ਦੇ ਮੈਂ ਸਕੂਟਰ ਤੇ ਰੱਖ ਲੈਂਦਾ ਹਾਂ।
    ਅਰੇ ਠੀਕ ਭੈ ਰਾਤੈ ਹੁਂ ਅਯੈ ਲੇਕਿਨ ਅਯੈ ਜਰੂਰ। ਦਿਨ ਮੇਂ ਦੁਕਾਨ ਲੈ ਦੇਖਿਂਣਂ ਭੈ ਯੋ ਤ ਪੈਲ ਡਯੂਟਿ ਛ। ਠੀਕ ਛ ਪੈਲ ਏਲ ਮੈਂ ਹਿਟੁਂ। ਤੌ ਦਵਿਨੋਂ ਕੱਟਣ ਕਂ ਪਕੜੈ ਦੇ ਮਕਂ ਸਕੂਟਰ ਮੇਂ ਧਰ ਲਯੁਂ।
  • ਇਹ ਲਵੋ ਸਾਹਬ ਪਿੱਛੇਰੱਖ ਕੇ ਬੰਨ ਦਿੱਤਾ ਹੈ ਚੰਗੀ ਤਰ੍ਹਾਂ। ਠੀਕ ਹੈ ਫਿਰ, ਨਮਸਕਾਰ।
    ਯੋ ਲੋਯੌ ਸੈਪ ਪਛਿਲ ਬੈ ਧਰਿ ਬੇਰ ਬਾਦਿ ਹੈਲੌ ਭਲੀਕੈ। ਠੀਕ ਛ, ਹਿਟੌ ਪੈ ਨਮਸਕਾਰ।