| ਪੰਜਾਬੀ ਭਾਸ਼ਾ | ਕੁਮਾਓਨੀ ਭਾਸ਼ਾ | 
| ਰਾਮ ਪੜਦਾ ਹੈ                                          | 
     ਰਾਮ ਪੜਂ                                         | 
     
| ਰਾਮ ਪੜ ਰਿਹਾ ਹੈ                                          | 
     ਰਾਮ ਪੜਨੌ                                         | 
     
| ਰਾਮ ਨੇ ਪੜ ਲਿਆ ਹੈ                                          | 
     ਰਾਮੈਲ ਪੜਿ ਹੈਲੌ                                         | 
     
| ਰਾਮ ਸਵੇਰ ਤੋਂ ਪੜ ਰਿਹਾ ਹੈ                                          | 
     ਰਾਮ ਰਤੈ ਬਟਿ ਪੜਨੌ                                         | 
     
| ਰਾਮ ਪੜ ਚੁੱਕਾ ਹੈ                                          | 
     ਰਾਮੈਲ ਪੜੌ                                         | 
     
| ਰਾਮ ਪੜ ਰਿਹਾ ਸੀ                                          | 
     ਰਾਮ ਪੜਨੌ ਛਿ                                         | 
     
| ਰਾਮ ਨੇ ਪੜ ਲਿਆ ਸੀ                                          | 
     ਰਾਮੈਲ ਪੜਿ ਹਾਲ ਛਿ                                         | 
     
| ਰਾਮ ਸਵੇਰ ਤੋਂ ਪੜ ਰਿਹਾ ਸੀ                                          | 
     ਰਾਮ ਰੱਤੈ ਬਟਿ ਪੜਨੌ ਛਿ                                         | 
     
| ਰਾਮ ਪੜੇਗਾ                                          | 
     ਰਾਮ ਪੜੌਲ                                         | 
     
| ਰਾਮ ਪੜ ਰਿਹਾ ਹੋਵੇਗਾ                                          | 
     ਰਾਮ ਪੜਨੈ ਹੁਨੌਲ                                         | 
     
| ਰਾਮ ਪੜ ਚੁੱਕਿਆ ਹੋਵੇਗਾ                                          | 
     ਰਾਮੈਲ ਪੜਿ ਹੈਲ ਹੁਨੌਲ                                         | 
     
| ਰਾਮ ਸਵੇਰ ਤੋਂ ਪੜ ਰਿਹਾ ਹੋਵੇਗਾ                                          | 
     ਰਾਮ ਰੱਤੈ ਬਟਿ ਪੜਨੈ ਹੁਨੌਲ                                         |