ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਚਾਹ ਦੀ ਦੁਕਾਨ ਤੇ
  • ਭਾਈਸਾਹਬ ਕੀ ਤੁਹਾਡੇ ਕੋਲ ਚਾਹ ਵਗੈਰਹ ਹੈ ?
    ਭਾਇ ਸੈਪ ਚਹਾਪਾਂਣਿਂ ਛ ਕੇ ਤੁਮਾਰ ਯਾਂ।
  • ਹਾਂ ਹਾਂ ਆਓ ਬੈਠੋ, ਕੀ ਬਣਾਵਾਂ ਚਾਹ ਜਾਂ ਕਾਫੀ ?
    ਹੋਯ ਹੋਯ ਆਔ ਭੈਟੌ, ਕੇ ਬਣੂਂ ਚਹਾ ਯਾ ਕੌਫੀ ।
  • ਅਰੇ ਕਾਫੀ ਕੌਣ ਪੀਂਦਾ ਹੈ, ਇਹ ਤਾਂ ਵੱਡੇ ਲੋਕਾਂ ਦੀ ਚੀਜ਼ ਹੈ । ਸਾਡੇ ਦੋਵਾਂ ਲਈ ਤਾਂ ਚਾਹ ਹੀ ਬਹਾਉ ਵੱਧੀਆ ਜਿਹੀ ।
    ਅਰੇ ਕੌਫੀ ਕੋ ਪਿਣੌਂ, ਠੁਲ ਆਦਿਮ ਨੈਕਿ ਚੀਜ ਭੈ ਯੋ ਤ । ਹਮ ਦਵਿ ਜਾਂਣਿਨਾਂ ਲਿਜਿ ਤ ਚਹਾਈ ਬੜਾਔ, ਜਰਾ ਬੜਿ ਜਸਿ ।
  • ਕੋਈ ਗੱਲ ਨਹੀਂ ਕਾਫੀ ਨਹੀਂ ਤਾਂ ਚਾਹ ਹੀ ਸਹੀ । ਕੁਝ ਨਾ ਕੁਝ ਤਾਂ ਪਿਉਗੇ । ਗਾਹਕ ਜੋ ਕਵੇ ਸਾਡਾ ਕੰਮ ਤਾਂ ਉਹੀ ਪਿਲਾਉਣਾ ਹੈ । ਚਾਹ ਕਿਹੋ ਜਿਹੀ ਪਿਉਗੇ ਟੁਪੁਕ ਵਾਲੀ ਜਾਂ ਖੰਡ ਪਾ ਦਵਾਂ ।
    ਕਵੇ ਬਾਤ ਨੈ, ਕੌਫੀ ਨੈ ਚਾਹਾਈ ਸਹੀ । ਪਿਯੌ ਤ ਸਹੀ ਕੇ ਨ ਕੇ । ਗਾਹਕ ਜੇ ਕੌਲ ਹਮਰ ਕਾਮ ਤ ਅਊ ਪੇਓਣੈਕ ਭੈ । ਚਹਾ ਕਸ ਪੇਲਾ ਟਪੁਕ ਵਾਲਿ ਯਾ ਚਿਨਿ ਖਿਤੁਂ ।
  • ਟਪੁਕੀ ਵਾਲੀ ? ਇਹ ਕੀ ਕਹਿ ਰਹੇ ਹੋ ਅੱਜਕਲ ਦੇ ਖੰਡ ਵਾਲੇ ਜ਼ਮਾਨੇ ਵਿੱਚ । ਹੁਣ ਤਾਂ ਹਰ ਥਾਂ ਤੇ ਖੰਡ ਵਾਲੀ ਚਾਹ ਹੀ ਮਿਲਦੀ ਹੈ
    ਟਪੁਕਿ ਵਾਲਿ ? ਤਸ ਕੇ ਕੂਂਣੌਂਛਾ ਆਜਕਲਾਕ ਚਿਨਿ ਵਾਲ ਜਮਾਨ ਮੇਂ । ਅਬ ਤ ਸਬੈ ਜਾਗ ਚਿਨਿ ਵਾਲੈ ਚਹਾ ਮਿਲਂ।
  • ਗੱਲ ਤਾਂ ਤੁਸੀਂ ਠੀਕ ਹੀ ਕਹਿ ਰਹੇ ਹੋ ਭਾਈਸਾਹਬ, ਲੇਕਿਨ ਪੂਰੇ ਉੱਤਰਾਖੰਡ ਵਿੱਚ ਇੱਕ ਮੇਰੀ ਹੂ ਦੁਕਾਨ ਹੈ ਜਿੱਥੇ ਅਜੇ ਵੀ ਟਪੁਕੀ ਵਾਲੀ ਚਾਹ ਮਿਲਦੀ ਹੈ । ਜਰਾ ਪੀ ਕੇ ਤਾਂ ਵਖੋ । ਤੁਸੀਂ ਵੀ ਯਾਦ ਕਰੋਗੇ ਕੀ ਵਾਕਈ ਚਾਹ ਪੀਤੀ ਸੀ ਲੋਗਾਘਾਟ ਵਿੱਚ ।
    ਬਾਤ ਤ ਤੁਮ ਸਹੀ ਕੂਂਣੌਂਛਾ ਦਾਜਯੂ ਪਰ ਪੁਰ ਉਤਰਾਖਂਡ ਮੇਂ ਏਕ ਮੇਰਿ ਦੁਕਾਨ ਛ ਜਾਂ ਆਇ ਜਾਂਲੈ ਟਪੁਕ ਵਾਲ ਚਹਾ ਮਿਲਂ । ਜਰਾ ਪਿ ਬੇਰ ਤ ਦੇਖੌ । ਯਾਦ ਕਰਲਾ ਤੁਮ ਲੈ ਕਸ ਚਹਾ ਪੇਛਿ ਲੁਘਾਟ ਮੇਂ ।
  • ਚੰਗਾ । ਤਾਰੀਫ਼ ਤਾਂ ਬਹੁਤ ਕਰ ਰਹੇ ਹੋ ਆਪਣੀ ਟਪੁਕੀ ਚਾਹ ਦੀ ਤਾਂ ਲਿਆਉ ਸਾਨੂੰ ਵੀ ਪਿਲਾਉ ਟਪੁਕੀ ਚਾਹ ।
    ਅਛਾ । ਤਾਰੀਫ ਤ ਬੜਿ ਕਰਣੌਂਛਾ ਹੋ ਅਪਂਣ ਟਪੁਕਿ ਚਹਾਕ ਤਾ ਲਯਾਔ ਟਪੁਕਿ ਚਹਾਇ ਪੇਵਾਔ ਹਮਨਕਂ ਲੈ ।
  • ਬੈਠੋ, ਆਰਾਮ ਨਾਲ ਬੈਠੋ । ਕੀ ਕੁਝ ਖਾਣ ਨੂੰ ਵੀ ਦਵਾਂ ਉਦੇਓਂ ਤੱਕ ? ਆਲੂ ਦੇ ਗੁਟਕੇ ਹਨ, ਪਕੌੜੀ ਹੈ । ਚਾਹ ਬਣ ਰਹੀ ਹੈ ਉਦੋਂ ਤੱਕ ।
    ਭੈਟੌ ਭੈਟੌ ਏਰਾਮੈਲ । ਕੇ ਖਾਂਣਹੁਂ ਲੈ ਦਯੂਂ ਤਬ ਜਾਂਲੈ ਕੇ ? ਆਲੁਕੇ ਗੁਟੁਕ ਛਨਮ ਪਕੌੜਿ ਛ । ਚਹਾ ਬੜਨੌ ਤਬ ਤਕ ।
  • ਦੇ ਦਵੋ ਕੁਝ ਵੀ, ਗੁਟਕੇ ਤਾਜੇ ਹਨ ਤਾਂ ਗੁਟਕੇ ਹੀ ਦੇ ਦਿਓ ਪਰ ਚਟਨੀ ਪਾ ਕੇ ਦੇਣਾ ਵੀਰੇ ਅਤੇ ਭੁੰਣੀ ਹੋਈ ਮਿਰਚ ਵੀ ।
    ਦਿ ਦਿਯੌ ਕੇ ਲੈ, ਗੁਟੁਕ ਤਆਜਿ ਛਨ ਤ ਗੁਟੁਕੈ ਦਿ ਦਿਯੌ ਪਰ ਖਟੈ ਖਿਤਿ ਬੇਰ ਦਿਯਾ ਭਾਈ ਔਰ ਭੁਟਿ ਖੁਸਯਾਣਿ ਲੈ ।
  • ਇਹ ਲਵੋ ਆਲੂ ਦੇ ਗੁਟਕੇ ਅਤੇ ਸਪੈਸ਼ਲ ਭਾਂਗ ਦੀ ਚਟਨੀ, ਖਾ ਕੇ ਯਾਦ ਕਰੋਗੇ ਕੀ ਕਿਤੇ ਆਲੂ ਦੇ ਗੁਟਕੇ ਖਾਦੇ ਸੀ ।
    ਯੋ ਲਿਯੌ ਆਲੁ ਗੁਟੁਕ ਔਰ ਸਪੈਸ਼ਲ ਭਾਂਡੈ ਖਟੈ , ਖੈ ਬੇਰ ਯਾਦੈ ਕਰਲਾ ਕੇਂ ਆਲੁ ਗੁਟੁਕ ਖਾਛਿ ।
  • ਬਹੁਤ ਵੱਧਿਆ ਵੀਰੇ । ਤੁਸੀਂ ਤਾਂ ਜੁਬਾਨ ਦਾ ਸੁਆਦ ਹੀ ਵਧਾ ਦਿੱਤਾ ਹੈ, ਗੁਟਕੇ ਹੋਏ ਦਿਓ । ਸਚਮੁਚ ਬਹੁਤ ਹੀ ਸੁਆਦ ਹਨ ।
    ਵਾਹਵਾ ਦਾਦੀ । ਤੁਮਲ ਜਿਬੜਿ ਮੇਂ ਸ੍ਵਾਦੈ ਜਗੈ ਦੇ ਆਇ ਦਿਯੌ ਧਂ ਗੁਟੁਕ । ਭੈਤੈ ਜੋਰਦਾਰ ਹੈਰੈਈ ਸੱਚੀ ਮੇਂ ।
  • ਤਾਂ ਹੀ ਤੇ ਮੈਂ ਕਹਿ ਰਿਹਾ ਸੀ ਕਿ ਯਾਦ ਕਰੋਗੇ , ਮੈਂ ਤੁਹਾਨੂੰ ਸੱਚ ਹੀ ਕਹਿ ਰਿਹਾ ਸੀ । ਚਾਹ ਵੀ ਤਿਆਰ ਹੈ, ਦੇ ਦਵਾਂ ?
    ਤਬੈ ਤ ਕੂਣੈਂ ਛਯੁਂ ਮੈਂ ਯਾਦ ਕਰਲਾ, ਝੁਟਿ ਕੈ ਕੇ ਬਲਾਂਣੈਂ ਛਯੁਂ । ਔਰ ਖਾਔ ਜਮ ਬੇਰ । ਚਹਾ ਲੈ ਤਯਾਰ ਛ, ਦਯੂਂ ?
  • ਹਾਂ ਦੇ ਦਿਓ । ਜਰਾ ਇੱਕ ਗਿਲਾਸ ਪਾਣੀ ਵੀ ਪਿਲਾ ਦਣਾ, ਮਿਰਚ ਲੱਗ ਗਈ ਹੈ ।
    ਹੋਯ ਦਿ ਦਿਯਓ ਲਾਔ । ਜਰਾ ਏਕ ਗਿਲਾਸਪਾਂਣਿ ਲੈ ਪੇਵੈ ਦਿਯੌ ਧਂ, ਖੁਸਯਾਨਿ ਲਾਗਿ ਗੇ ਬਜਯੂਣਿ ।
  • ਤੁਸੀਂ ਕਿਹੜੀ ਟਪੁਕ ਲਵੋਗੇ ? ਗੁੜ ਦੀ, ਮਿਸ਼ਰੀ ਦੀ ਜਾਂ ਗੱਟੇ ਦੀ ।
    ਟਪੁਕ ਕਯੈਕਿ ਲਗਾਲਾ ? ਗਡੈਕਿ, ਮਿਸਿਰਿਕਿ ਯਾ ਗੱਟੈਕਿ ।
  • ਤੁਸੀਂ ਤਾਂ ਅਜੀਬ ਹੀ ਨਾਮ ਲੈ ਰਹੇ ਹੋ ਟਪੁਕ ਦਾ । ਇਹ ਗੱਟਾ ਕੀ ਹੁੰਦਾ ਹੈ ਹੁਣ ? ਅਸੀਂ ਤਾਂ ਨਾ ਕਦੇ ਸੁਣਿਆ ਨ ਕਦੇ ਖਾਦਾ । ਵਿਖਾਓ ਤਾਂ ਸਹੀ ।
    ਤੁਮ ਤ ਅਣਕੱਸੈ ਨਾਮ ਲਿਣੌਂਛਾ ਟਪੁਕੌਕ । ਤੌ ਗੱਟ ਕੇ ਹੁਂ ਆਇ । ਹਮਲ ਤ ਨੈ ਕਭੈ ਸੁਂਣ ਨ ਖੈ । ਦਿਖਾਔ ਧਂ ਮੁਣੀਂ ।
  • ਫਿਰ ਤਾਂ ਤੁਸੀਂ ਅੱਜ ਗੱਟੇ ਦੀ ਟਪੁਕ ਲਾ ਕੇ ਹੀ ਚਾਹ ਪਿਓ । ਚਨਿਆ ਦੀ ਚਾਹ ਮਸ਼ਹੂਰ ਹੈ ਪੂਰੇ ਲੋਹਾਘਾਟ ਵਿੱਚ ।
    ਤਬ ਤੁਮ ਆਜ ਗੱਟੈਕਿ ਟਪੁਕ ਲਗੈ ਬੇਰ ਚਹਾ ਪਿਯੈ । ਚਨਿਯਾਂ ਚਹਾ ਫੇਮਸ ਛ ਪੁਰ ਲੁਘਾਟ ਮੇਂ ।
  • ਚੰਗਾ ਤੇ ਚੰਨੀਦਾ ਹੋ ਤੁਸੀਂ, ਚਲੋ ਤੁਹਾਡਾ ਨਾਂ ਵੀ ਪਤਾ ਲੱਗ ਗਿਆ । ਕਿਸੇ ਹੋਰ ਨੂੰ ਵੀ ਦਸਾਂਗੇ ਕਿ ਚੰਨੀ ਦਾ ਦੇ ਕੋਲ ਜਾ ਕੇ ਚਾਹ ਜਰੂਰ ਪੀ ਦੇ ਵੇਖਣਾ ।
    ਅਛਾ ਤੋ ਚਨਿ ਦਾ ਭਯਾ ਤੁਮ ਚਲੋ ਤੁਮਰ ਨਾਮ ਲੈ ਪੱਤ ਲਾਗ ਗੋ । ਕੈ ਦੁਹਾਰਕਂ ਬਤੂਨ ਕਿ ਚਨਿੰਦਾ ਵਾਂ ਚਹਾ ਜਰੂਰ ਪਿਬੇਰ ਦੇਖਿਯਾ।
  • ਬਹੁਤ ਵੱਧਿਆ ਚਨਿਦਾ । ਤੁਸੀਂ ਤਾਂ ਮਜ਼ਾ ਹੀ ਲਿਆ ਦਿੱਤਾ ਗੱਟੇ ਦੀ ਟਪੁਕ ਵਾਲੀ ਚਾਹ ਪਿਲਾ ਕੇ । ਯਾਰ ਇਹੋ ਜਿਹੀ ਚਾਹ ਵਾਕਈ ਕਿੱਥੇ ਨਹੀਂ ਪੀਤੀ ਅੱਜਤੱਕ।
    ਭਇ ਵਾਹ ਚਨਿਦਾ । ਤੁਮਲ ਤ ਆਨਂਦ ਕਰ ਦੇ ਯਾਰ ਗੱਟੈਕਿ ਟਪੁਕ ਵਾਲਿ ਚਹਾ ਪੇਵੈ ਬੇਰ । ਯਾਰ ਯਸ ਚਹਾ ਵਾਕਈ ਕੇਂ ਨਿ ਪਿ ਆਜਾਂਲੈ ।