ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਅਤੀਤ ਕਾਲ ਕਿਰਿਆਵਾਂ ਦੀਆਂ ਕੁਝ ਉਦਾਹਰਣਾਂ
  • ਚਲਾ ਗਿਆ
    ਨਹੈ ਗੋ
  • ਚਲੀ ਗਈ
    ਨਹੈ ਗੇ
  • ਚਲਾ ਗਿਆ ਸੀ
    ਨਹੈ ਗੋ ਛਿ
  • ਜਾ ਰਿਹਾ ਸੀ
    ਜਾਂਣੌਂ ਛਿ
  • ਜਾਣ ਵਾਲਾ ਸੀ
    ਜਾਂਣਿਂ ਛਿ
  • ਜਾ ਸਕਦਾ ਸੀ
    ਜੈ ਸਕ ਛਿ (ਜੈ ਸਕਛਿ)
  • ਖਾ ਰਿਹਾ/ਰਹੀ ਸੀ
    ਖਾਂਣੈਂ ਮੇਂ ਛਿ
  • ਖਾ ਲਿਆ ਹੋਵੇਗਾ
    ਖੈ ਹਾਲ ਹੁਨੌਲ
  • ਖਾਂਦਾ ਪਿਆ ਸੀ
    ਖੈ ਹਾਲੌ
  • ਖਾ ਲਿੱਤਾ ਸੀ
    ਖੈ ਹਾਲ ਛਿ
  • ਖਾ ਰਿਹਾ ਸੀ
    ਖਾਂਣੌਂ ਛਿ
  • ਖਾ ਰਹੀ ਸੀ
    ਖਾਂਣੈਂ ਛਿ
  • ਤੁਸੀਂ ਕਦੋਂ ਲਿੱਤਾ
    ਤੁਮਲ ਕਬ ਲਹੇ
  • ਉਹਣਾਂ ਨੇ ਜਵਾਬ ਦਿੱਤਾ
    ਉਨਲ ਜਬ ਦੇ
  • ਕਿਉਂ ਕੀਤਾ
    ਕਤੁਂਹੁਂ ਕਰੌ
  • ਦੇਣਾ ਸੀ
    ਦਿਣ ਛਿ